ਪੰਜਾਬੀ ਮਾਹ ਦੌਰਾਨ ਸੱਤ ਸ਼ਹਿਰਾਂ ਵਿਚ ਸਮਾਗਮ ਕਰਾਉਣ ਤੇ ਭਾਸ਼ਾ ਵਿਭਾਗ ਵਲੋਂ ਕੀਤੇ ਗਏ ਖਰਚ ਦਾ ਵੇਰਵਾ
1. ਪਟਿਆਲਾ
ਮਾਣਭੇਟਾ, ਨਾਸ਼ਤਾ ਅਤੇ ਖਾਣਾ, ਬੁੱਕੇ ਸ਼ਾਲ ਅਤੇ ਫੁਲਕਾਰੀਆਂ ਆਦਿ ਤੇ ਹੋਇਆ
ਕੁੱਲ ਖਰਚਾ: 18,44,279/ ਰੁਪਏ
ਪੁਰੀ ਜਾਣਕਾਰੀ ਦਾ ਲਿੰਕ: http://www.mittersainmeet.in/wp-content/uploads/2022/09/Patiala.pdf
2. ਫ਼ਤਿਹਗੜ੍ਹਸਾਹਿਬ
ਮਾਣਭੇਟਾ ਤੇ 32,550, ਨਾਸ਼ਤਾ ਅਤੇ ਖਾਣਾ ਤੇ 81,000 ਅਤੇ ਬਾਕੀ ਫੁੱਟਕਲ
ਕੁੱਲ ਖਰਚਾ: 1,25,479/ ਰੁਪਏ
ਪੁਰੀ ਜਾਣਕਾਰੀ ਦਾ ਲਿੰਕ: http://www.mittersainmeet.in/wp-content/uploads/2022/09/Fatehgarh-Sahib-1.pdf
3. ਬਠਿੰਡਾ
ਮਾਣਭੇਟਾ ਤੇ 35,500, ਨਾਸ਼ਤਾ ਅਤੇ ਖਾਣੇ ਤੇ 75000, ਬਾਕੀ ਫੁੱਟਕਲ
ਕੁੱਲ ਖਰਚਾ: 1,22,450
ਪੁਰੀ ਜਾਣਕਾਰੀ ਦਾ ਲਿੰਕ: http://www.mittersainmeet.in/wp-content/uploads/2022/09/Bathinda.pdf
4. ਅੰਮ੍ਰਿਤਸਰ
ਮਾਣਭੇਟਾ ਤੇ 44,170, ਨਾਸ਼ਤਾ ਅਤੇ ਖਾਣਾ ਤੇ 48,300 ਅਤੇ ਬਾਕੀ ਫੁੱਟਕਲ
ਕੁੱਲ ਖਰਚਾ: 1,21,115/ ਰੁਪਏ
ਪੁਰੀ ਜਾਣਕਾਰੀ ਦਾ ਲਿੰਕ: http://www.mittersainmeet.in/wp-content/uploads/2022/09/Amritsar.pdf
5. ਜਲੰਧਰ
ਮਾਣਭੇਟਾ ਤੇ 54,130 ਅਤੇ ਬਾਕੀ ਫੁੱਟਕਲ
ਕੁੱਲ ਖਰਚਾ: 1,20,000/ ਰੁਪਏ
ਪੁਰੀ ਜਾਣਕਾਰੀ ਦਾ ਲਿੰਕ: http://www.mittersainmeet.in/wp-content/uploads/2022/09/Jalandhar.pdf
6. ਫਿਰੋਜਪੁਰ
ਟੈਕਸੀ ਤੇ 6,000 ਅਤੇ ਬੁੱਕਿਆਂ ਤੇ 1750। ਹੋਰ ਕੋਈ ਖਰਚਾ ਨਹੀਂ।
ਕੁੱਲ ਖਰਚਾ: 7,750/ ਰੁਪਏ
ਪੁਰੀ ਜਾਣਕਾਰੀ ਦਾ ਲਿੰਕ: http://www.mittersainmeet.in/wp-content/uploads/2022/09/Ferozepur.pdf
7. ਹੁਸ਼ਿਆਰਪੁਰ
ਟੈਕਸੀ ਤੇ 3,800 ਅਤੇ ਬੁੱਕਿਆਂ ਤੇ 1750 ਰੁਪਏ ਖਰਚ ਹੋਏ। ਹੋਰ ਕੋਈ ਖਰਚਾ ਨਹੀਂ।
ਕੁੱਲ ਖਰਚਾ: 5,550/ ਰੁਪਏ
ਪੁਰੀ ਜਾਣਕਾਰੀ ਦਾ ਲਿੰਕ: http://www.mittersainmeet.in/wp-content/uploads/2022/09/Hoshiarpur.pdf
8. ਰੂਪਨਗਰ
ਮਾਣਭੇਟ ਤੇ 94.870 ਅਤੇ ਟੈਂਟ ਕੁਰਸੀਆਂ ਤੇ 42,710
ਕੁੱਲ ਖਰਚਾ: 1,48,930 ਰੁਪਏ
ਪੁਰੀ ਜਾਣਕਾਰੀ ਦਾ ਲਿੰਕ: http://www.mittersainmeet.in/wp-content/uploads/2022/09/Roopnagar.pdf
9. ਸਾਰੇ ਸਮਾਗਮਾਂ ਤੇ ਹੋਏ ਖਰਚ ਦੇ ਵੇਰਵਿਆਂ ਦਾ ਲਿੰਕ:
http://www.mittersainmeet.in/wp-content/uploads/2022/09/Information-of-Seminars-All….pdf
ਨੋਟ : ਪਹਿਲੀ ਅਰਜ਼ੀ ਦੇ ਜਵਾਬ ਵਿੱਚ ਭਾਸ਼ਾ ਵਿਭਾਗ ਵਲੋਂ ਸਾਨੂੰ ਕੇਵਲ 12 ਸਮਾਗਮਾਂ ਤੇ ਹੋਏ ਖਰਚ ਦੀ ਜਾਣਕਾਰੀ ਦਿੱਤੀ ਗਈ ਹੈ। ਦੂਜੀ ਅਰਜ਼ੀ ਦੇ ਜਵਾਬ ਵਿਚ ਸਮਾਗਮਾਂ ਦੀ ਗਿਣਤੀ ਵਧਾ ਕੇ 25 ਕਰ ਦਿੱਤੀ ਗਈ ਹੈ। ਬਾਕੀ ਦੇ 13 ਸਮਾਗਮਾਂ ਤੇ ਹੋਏ ਖਰਚ ਦੀ ਜਾਣਕਾਰੀ ਹਾਲੇ ਤੱਕ ਸਾਨੂੰ ਪ੍ਰਾਪਤ ਨਹੀਂ ਹੋਈ। ਇਹ ਅੰਕੜੇ 12 ਸਮਾਗਮਾਂ ਦੀ ਉਪਲਬਧ ਸੂਚਨਾ ਤੇ ਅਧਾਰਿਤ ਹਨ। ਬਾਕੀ ਦੇ 13 ਸਮਾਗਮਾਂ ਦੀ ਸੂਚਨਾ ਉਪਲਬਧ ਹੋਣ ਤੇ ਇਸ ਖਰਚੇ ਵਿਚ ਵਾਧਾ ਹੋ ਸਕਦਾ ਹੈ।
More Stories
ਭਾਸ਼ਾ ਵਿਭਾਗ ਵਲੋਂ -ਤਿਆਰ ਕੀਤੇ ਜ਼ਾਅਲੀ ਦਸਤਾਵੇਜ਼ -2
ਪੰਜਾਬੀ ਮਾਹ ਦੌਰਾਨ -ਮਾਣਭੇਟਾ ਪ੍ਰਾਪਤ ਕਰਨ ਵਾਲੀਆਂ -ਸਖਸ਼ੀਅਤਾਂ
ਪੰਡਾਲ, ਸਾਉਂਡ ਆਦਿ ਤੇ ਖਰਚੇ -7,87,612/ਰੁਪਏ