ਸਾਂਝਾ ਟੀਵੀ ਤੇ ਮਿੱਤਰ ਸੈਨ ਮੀਤ ਅਤੇ ਮੇਜ਼ਬਾਨ ਕੁਲਦੀਪ ਸਿੰਘ ਵਿਚਕਾਰ, ਪੰਜਾਬ ਵਿਚ ਪੰਜਾਬੀ ਦੀ ਸਤਿਥੀ ਬਾਰੇ, ਹੋਈ ਇਹ ਗੱਲਬਾਤ ,
ਮੁੱਖ ਪ੍ਰਸ਼ਨ
1. ਕੀ ਬਿਨਾਂ ਕੋਈ ਕਾਨੂੰਨ ਬਣਾਏ ਪ੍ਰਾਈਵੇਟ ਅਦਾਰਿਆਂ ਨੂੰ ਆਪਣੇ ਬੋਰਡ ਪੰਜਾਬੀ ਵਿਚ ਲਾਉਣ ਲਈ ਮਜਬੂਰ ਕੀਤਾ ਜਾ ਸਕੇਗਾ?
2. ਕੀ ਉਨ੍ਹਾਂ ਸਰਕਾਰੀ ਅਤੇ ਨੀਮ ਸਰਕਾਰੀ ਅਦਾਰਿਆਂ ਤੇ ਭਾਸ਼ਾ ਪਸਾਰ ਭਾਈਚਾਰਾ ਕੋਈ ਕਾਨੂੰਨੀ ਕਾਰਵਾਈ ਕਰੇਗਾ ਜਿਹੜੇ ਪੰਜਾਬੀ ਦੇ ਵਿਕਾਸ ਲਈ ਮਿਲੀ ਰਕਮ ਦੀ ਦੁਰਵਰਤੋਂ ਕਰ ਰਹੇ ਹਨ?
3. ਕਲਾ ਪ੍ਰੀਸ਼ਦ ਦੇ ਅਧਿਕਾਰੀਆਂ ਵਿਰੁੱਧ ਮਾਣਯੋਗ ਰਾਜਪਾਲ ਨੂੰ ਚਿੱਠੀ ਲਿਖਣ ਦੀ ਲੋੜ ਕਿਉਂ ਪਈ?
More Stories
1 ਅਗਸਤ ਨੂੰ ਗਲੋਬਲ ਪੰਜਾਬ ਟੀਵੀ ਚੈਨਲ ਤੇ
31 ਜੁਲਾਈ ਨੂੰ ਸਾਂਝਾ ਟੀਵੀ ਤੇ ਗੱਲਬਾਤ
Unmute ਚੈਨਲ ਦੇ ਪੰਜਾਬੀ ਦੀ ਸਤਿਥੀ ਬਾਰੇ ਹੋਈ ਗੱਲਬਾਤ