January 13, 2025

Mitter Sain Meet

Novelist and Legal Consultant

ਇਹ ਪੁਸਤਕ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਵੱਲੋਂ ਮਿਲੇ ਖੋਜ ਕਾਰਜ ਤੇ ਅਧਾਰਤ ਹੈ। ਇਸ ਪੁਸਤਕ ਵਿਚ ਪੀੜਤ ਧਿਰ ਦੇ ਹੱਕ ਵਿਚ ਆਏ 344 ਮਹੱਤਵਪੂਰਨ ਫੈਸਲਿਆਂ ਵਿਚ ਨਿਰਧਾਰਤ ਕੀਤੇ ਸਿਧਾਂਤ, ਫੈਸਲਿਆਂ ਦਾ ਨਾਂ ਪਤਾ ਦਿੱਤਾ ਗਿਆ ਹੈ। ਆਮ ਜਨਤਾ ਲਈ ਇਹ 'ਕਾਨੂੰਨ ਦੀ ਮੁੱਢਲੀ ਸਹਾਇਤਾ ਕਿਟ' ਵਾਂਗ ਹੈ।

Basic Knowledge of Criminal Law