December 7, 2024

Mitter Sain Meet

Novelist and Legal Consultant

ਮੌਲਿਕ ਰਚਨਾਵਾਂ (Original writings)

ਨਾਵਲ

ਅੱਗ ਦੇ ਬੀਜ, ਸਾਹਿਤ ਕੇਂਦਰ, ਅੰਮ੍ਰਿਤਸਰ, 1971

ਕਾਫ਼ਲਾ, ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਅੰਮ੍ਰਿਤਸਰ, 1986

ਤਫ਼ਤੀਸ਼, ਜੈਨ ਸੰਨਜ ਪ੍ਰਕਾਸ਼ਨ, ਸਰਹਿੰਦ, 1990

ਕਟਹਿਰਾ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 1993

ਕੌਰਵ ਸਭਾ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2003

ਸੁਧਾਰ ਘਰ, ਦਸਤਕ ਪ੍ਰਕਾਸ਼ਨ, ਲੁਧਿਆਣਾ, 2006

ਕਹਾਣੀ ਸੰਗ੍ਰਹਿ

ਪੁਨਰਵਾਸ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1987

ਲਾਮ, ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਅੰਮ੍ਰਿਤਸਰ, 1988

ਠੋਸ ਸਬੂਤ, ਦਰਦੀ ਪ੍ਰਕਾਸ਼ਨ, ਮਹਿਲਕਲਾਂ, (ਬਰਨਾਲਾ), 1992

ਹਿੰਦੀ ਅਨੁਵਾਦ

ਉਨ੍ਹਾਂ ਦੇ ਚਾਰ ਨਾਵਲ ਹਿੰਦੀ ਭਾਸ਼ਾ ਵਿਚ ਵੀ ਅਨੁਵਾਦ ਹੋ ਚੁੱਕੇ ਹਨ। ਕੌਰਵ ਸਭਾ ਨਾਵਲ ਦਾ ਭਾਰਤੀ ਗਿਆਨਪੀਠ ਦੁਆਰਾ ਛਾਪਿਆ ਜਾਣਾ ਫ਼ਖਰਯੋਗ ਗੱਲ ਹੈ। ਇਸ ਤੋਂ ਇਲਾਵਾ ਉਸਦੇ ਤਿੰਨ ਨਾਵਲ ਤਫ਼ਤੀਸ਼, ਕਟਹਿਰਾ ਅਤੇ ਸੁਧਾਰ ਘਰ, ਰਾਮ ਰਾਜਯ ਦੇ ਸਿਰਲੇਖ ਹੇਠ ਹਰਿਆਣਾ ਪੁਲਿਸ ਅਕਾਦਮੀ, ਮਧੂਬਨ ਦੁਆਰਾ ਵੀ ਹਿੰਦੀ ਭਾਸ਼ਾ ਵਿਚ ਪ੍ਰਕਾਸ਼ਿਤ ਕੀਤੇ ਗਏ ਹਨ। ਸਾਲ 2014 ਵਿਚ ਰਾਮਰਾਜਯ ਹਿੰਦੀ ਦਾ ਦੂਸਰਾ ਅਡੀਸ਼ਨ ਸਾਹਿਤਯ ਉਪਕਰਮ ਨਿਊ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਤਫ਼ਤੀਸ਼ ਨੈਸ਼ਨਲ ਬੁੱਕ ਟਰੱਸਟ ਅਤੇ ਸੁਧਾਰ ਘਰ ਸਾਹਿਤ ਅਕੈਡਮੀ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ।

ਇੰਗਲਿਸ਼ ਅਨੁਵਾਦ

ਨਾਵਲ ਕੌਰਵ ਸਭਾ ਦਾ ਅੰਗਰੇਜ਼ੀ ਅਨੁਵਾਦ ਸਾਲ 2012 ਵਿਚ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ।