ਉਨ੍ਹਾਂ 768 ਸਖਸ਼ੀਅਤਾਂ ਦੇ ਨਾਂ ਦਾ ਲਿੰਕ ਜਿੰਨ੍ਹਾਂ ਨੂੰ ਪੰਜਾਬੀ ਮਾਹ 2021 ਦੌਰਾਨ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪ੍ਰਧਾਨ ਜਾਂ ਡੇਲੀਗੇਟ ਵਜੋਂ ਸ਼ਾਮਲ ਹੋਣ ਤੇ ਮਾਣਭੇਟਾ, ਸਫਰ ਭੱਤਾ ਆਦਿ ਦਿੱਤਾ ਗਿਆ।
http://www.mittersainmeet.in/wp-content/uploads/2022/10/DETAILS-OF-TA.-DA.pdf
– ਮੁਢਲੀ ਸੂਚਨਾ
1. ਇਨ੍ਹਾਂ ਸਮਾਗਮਾਂ ਵਿੱਚ 768 ਸ਼ਖ਼ਸੀਅਤਾਂ ਬਤੌਰ ਮਹਿਮਾਨ, ਪ੍ਰਧਾਨ, ਡੈਲੀਗੇਟ ਵਜੋਂ ਸ਼ਾਮਲ ਹੋਈਆਂ।
2. ਇਸ ਗਿਣਤੀ ਵਿਚ ਉਹ ਸ਼ਖ਼ਸੀਅਤਾਂ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਸਮਾਗਮਾਂ ਵਿੱਚ, ਕਈ ਕਈ ਵਾਰ ਸ਼ਾਮਲ ਹੋਣ ਅਤੇ ਕਈ ਕਈ ਵਾਰ ਮਾਣ ਭੇਟਾ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਵਿਸ਼ੇਸ਼ ਮਹਿਮਾਨਾਂ ਬਾਰੇ ਅਤੇ ਉਨ੍ਹਾਂ ਨੂੰ ਦਿੱਤੀ ਗਈ ਮਾਣ ਭੇਟਾ ਦੀ ਜਾਣਕਾਰੀ
- ਪਹਿਲੀ ਜਾਣਕਾਰੀ
ਨਾਟਕ, ਗਿੱਧੇ-ਭੰਗੜੇ ਅਤੇ ਗਾਇਕੀ ਲਈ ਇਕ ਲੱਖ ਸੋਲਾਂ ਹਜ਼ਾਰ
1. ਕੇਵਲ ਧਾਲੀਵਾਲ ਨੂੰ (ਇਕ ਨਾਟਕ ਲਈ) 75,000 ਰੁਪਏ
2. ਰੇਨੂੰ ਨੂੰ (ਗਿੱਧੇ ਭੰਗੜੇ ਲਈ) 25,000 ਰੁਪਏ
3. ਮੁਹੰਮਦ ਇਰਸ਼ਾਦ ਨੂੰ (ਸੂਫੀ ਗਾਇਕੀ ਲਈ) 21,000 ਰੁਪਏ
4. ਜਤਿੰਦਰ ਸਿੰਘ ਨੂੰ (ਗਾਇਕੀ ਲਈ) 11,000 ਰੁਪਏ
5. ਅਮਰ ਨੂਰੀ ਨੂੰ (ਗਾਇਕੀ ਲਈ) ਕੇਵਲ 5,000 ਰੁਪਏ
ਮਾਣ ਭੇਟਾ ਦਿਤੀ ਗਈ।
ਨੋਟ: ਇਹ ਰਾਸ਼ੀ ਇਕ ਲੱਖ ਸੈਂਤੀ ਹਜ਼ਾਰ ਰੁਪਏ ਬਣਦੀ ਹੈ।
- ਦੂਜੀ ਜਾਣਕਾਰੀ
ਉਹ ਸ਼ਖ਼ਸੀਅਤਾਂ ਜਿਨ੍ਹਾਂ ਨੂੰ ਤਿੰਨ ਤਿੰਨ ਅਤੇ ਦੋ ਦੋ ਸਮਾਗਮਾਂ ਵਿੱਚ ਨਵਾਜਿਆ ਗਿਆ ਅਤੇ ਦੋਵੇਂ ਬਾਰ 1000 ਰੁਪਏ ਤੋਂ ਵੱਧ ਮਾਣ ਭੇਟਾ ਦਿੱਤੀ ਗਈ
ਤਿੰਨ ਤਿੰਨ ਸਮਾਗਮਾਂ ਵਿਚ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ
1. ਪਵਨ ਹਰਚੰਦਪੁਰੀ ਨੂੰ ਤਿੰਨ ਸਮਾਗਮਾਂ ਵਿੱਚ ਬੁਲਾਇਆ ਗਿਆ ਅਤੇ ਕਰਮ ਅਨੁਸਾਰ 1400,1370,1370 (ਕੁੱਲ: 4140) ਰੁਪਏ ਮਾਣ ਭੇਟਾ ਵਜੋਂ ਦਿੱਤੇ ਗਏ।
2. ਇਸੇ ਤਰ੍ਹਾਂ ਮਨਮੋਹਨ ਸਿੰਘ ਦਾਊਂ ਨੂੰ ਵੀ ਤਿੰਨ ਸਮਾਗਮਾਂ ਵਿੱਚ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਕ੍ਰਮ ਅਨੁਸਾਰ 1440,1370 ਅਤੇ 2370 ( ਕੁੱਲ: 5280) ਰੁਪਏ ਮਾਣ ਭੇਟਾ ਵਜੋਂ ਦਿੱਤੇ ਗਏ।
ਦੋ ਦੋ ਸਮਾਗਮਾਂ ਵਿਚ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ
1. ਬਲਦੇਵ ਸਿੰਘ ਸੜਕਨਾਮਾ: 2,000 ਅਤੇ 4,000 (ਕੁੱਲ 6,000) ਰੁਪਏ
2. ਦਰਸ਼ਨ ਬੁੱਟਰ: 3,000 ਅਤੇ 2,000 (ਕੁੱਲ 5,000) ਰੁਪਏ
3. ਡਾ ਧਨਵੰਤ ਕੌਰ: 2,500 ਅਤੇ 1000 (ਕੁੱਲ 3,500) ਰੁਪਏ
4. ਡਾ ਸੁਰਜੀਤ ਸਿੰਘ ਭੱਟੀ: 2,000 ਅਤੇ 1,500 (ਕੁੱਲ 3,500) ਰੁਪਏ
5. ਲਖਵਿੰਦਰ ਜੌਹਲ: 1,500 ਅਤੇ 2,000 (ਕੁੱਲ 3,500) ਰੁਪਏ
6. ਦਰਸ਼ਨ ਆਸ਼ਟ: 2,370 ਅਤੇ 1,000 (ਕੁੱਲ 3,370) ਰੁਪਏ
7. ਬਲਵਿੰਦਰ ਸਿੰਘ ਸੰਧੂ 2000 ਅਤੇ 1370 (ਕੁੱਲ 3,370) ਰੁਪਏ
8. ਰਹਿਮਾਨ ਅਖ਼ਤਰ: 1,370 ਅਤੇ 1,370 (ਕੁੱਲ 2,740) ਰੁਪਏ
9. ਡਾ ਰੁਬੀਨਾ ਸ਼ਬਨਮ: 1,370 ਅਤੇ 1,370 (ਕੁੱਲ 2,740) ਰੁਪਏ
10. ਮਹੇਸ਼ ਗੌਤਮ: 1,000 ਅਤੇ 1,000 (ਕੁੱਲ 2,000) ਰੁਪਏ
——————————————————————-
ਨੋਟ-1: ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋਈਆਂ ਕਰੀਬ 700 ਸ਼ਖ਼ਸੀਅਤਾਂ ਵਿਚੋਂ, ਇਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਭ ਤੋਂ ਵੱਧ ਮਾਣ ਭੇਟਾ ਬਲਦੇਵ ਸਿੰਘ ਸੜਕਨਾਮਾ (4000 ਰੁਪਏ) ਨੂੰ ਦਿੱਤੀ ਗਈ।
ਨੋਟ-2: ਦੁਜੇ ਪਾਸੇ 650 ਦੇ ਕਰੀਬ ਲੇਖਕਾਂ (ਡੈਲੀਗੇਟਾਂ) ਨੂੰ ਕੇਵਲ 200, 250, 350, ਅਤੇ 1000 ਤੋਂ ਘੱਟ ਘੱਟ ਰੁਪਏ ਮਾਣ ਭੇਟਾ ਵਜੋਂ ਦਿਤੇ ਗਏ।
- ਤੀਜੀ ਜਾਣਕਾਰੀ
ਉਹ ਸ਼ਖ਼ਸੀਅਤਾਂ ਜਿਨ੍ਹਾਂ ਨੂੰ ਤਿੰਨ ਤਿੰਨ ਅਤੇ ਦੋ ਦੋ ਸਮਾਗਮਾਂ ਵਿੱਚ ਨਵਾਜਿਆ ਗਿਆ ਅਤੇ ਦੋਵੇਂ ਬਾਰ 1000 ਰੁਪਏ ਤੋਂ ਵੱਧ ਮਾਣ ਭੇਟਾ ਦਿੱਤੀ ਗਈ
ਤਿੰਨ ਤਿੰਨ ਸਮਾਗਮਾਂ ਵਿਚ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ
1. ਪਵਨ ਹਰਚੰਦਪੁਰੀ ਨੂੰ ਤਿੰਨ ਸਮਾਗਮਾਂ ਵਿੱਚ ਬੁਲਾਇਆ ਗਿਆ ਅਤੇ ਕਰਮ ਅਨੁਸਾਰ 1400,1370,1370 (ਕੁੱਲ: 4140) ਰੁਪਏ ਮਾਣ ਭੇਟਾ ਵਜੋਂ ਦਿੱਤੇ ਗਏ।
2. ਇਸੇ ਤਰ੍ਹਾਂ ਮਨਮੋਹਨ ਸਿੰਘ ਦਾਊਂ ਨੂੰ ਵੀ ਤਿੰਨ ਸਮਾਗਮਾਂ ਵਿੱਚ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਕ੍ਰਮ ਅਨੁਸਾਰ 1440,1370 ਅਤੇ 2370 ( ਕੁੱਲ: 5280) ਰੁਪਏ ਮਾਣ ਭੇਟਾ ਵਜੋਂ ਦਿੱਤੇ ਗਏ।
ਦੋ ਦੋ ਸਮਾਗਮਾਂ ਵਿਚ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ
1. ਬਲਦੇਵ ਸਿੰਘ ਸੜਕਨਾਮਾ: 2,000 ਅਤੇ 4,000 (ਕੁੱਲ 6,000) ਰੁਪਏ
2. ਦਰਸ਼ਨ ਬੁੱਟਰ: 3,000 ਅਤੇ 2,000 (ਕੁੱਲ 5,000) ਰੁਪਏ
3. ਡਾ ਧਨਵੰਤ ਕੌਰ: 2,500 ਅਤੇ 1000 (ਕੁੱਲ 3,500) ਰੁਪਏ
4. ਡਾ ਸੁਰਜੀਤ ਸਿੰਘ ਭੱਟੀ: 2,000 ਅਤੇ 1,500 (ਕੁੱਲ 3,500) ਰੁਪਏ
5. ਲਖਵਿੰਦਰ ਜੌਹਲ: 1,500 ਅਤੇ 2,000 (ਕੁੱਲ 3,500) ਰੁਪਏ
6. ਦਰਸ਼ਨ ਆਸ਼ਟ: 2,370 ਅਤੇ 1,000 (ਕੁੱਲ 3,370) ਰੁਪਏ
7. ਬਲਵਿੰਦਰ ਸਿੰਘ ਸੰਧੂ 2000 ਅਤੇ 1370 (ਕੁੱਲ 3,370) ਰੁਪਏ
8. ਰਹਿਮਾਨ ਅਖ਼ਤਰ: 1,370 ਅਤੇ 1,370 (ਕੁੱਲ 2,740) ਰੁਪਏ
9. ਡਾ ਰੁਬੀਨਾ ਸ਼ਬਨਮ: 1,370 ਅਤੇ 1,370 (ਕੁੱਲ 2,740) ਰੁਪਏ
10. ਮਹੇਸ਼ ਗੌਤਮ: 1,000 ਅਤੇ 1,000 (ਕੁੱਲ 2,000) ਰੁਪਏ
——————————————————————-
ਨੋਟ-1: ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋਈਆਂ ਕਰੀਬ 650 ਸ਼ਖ਼ਸੀਅਤਾਂ ਵਿਚੋਂ, ਇਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਭ ਤੋਂ ਵੱਧ ਮਾਣ ਭੇਟਾ ਬਲਦੇਵ ਸਿੰਘ ਸੜਕਨਾਮਾ (4000 ਰੁਪਏ) ਨੂੰ ਦਿੱਤੀ ਗਈ।
ਨੋਟ-2: ਦੁਜੇ ਪਾਸੇ 700 ਦੇ ਕਰੀਬ ਲੇਖਕਾਂ (ਡੈਲੀਗੇਟਾਂ) ਨੂੰ ਕੇਵਲ 200, 250, 350, ਅਤੇ 1000 ਤੋਂ ਘੱਟ ਘੱਟ ਰੁਪਏ ਮਾਣ ਭੇਟਾ ਵਜੋਂ ਦਿਤੇ ਗਏ।
- ਚੌਥੀ ਜਾਣਕਾਰੀ
ਉਹ ਸ਼ਖ਼ਸੀਅਤਾਂ ਜਿਨ੍ਹਾਂ ਨੂੰ ਇਕ ਸਮਾਗਮ ਵਿੱਚ ਸ਼ਿਰਕਤ ਕਰਨ ਤੇ ਦੋ ਹਜ਼ਾਰ ਜਾਂ ਇਸ ਤੋਂ ਵੱਧ ਰੁਪਏ ਮਾਣ ਭੇਟਾ ਵਜੋਂ ਦਿਤੇ ਗਏ
1. ਸੁਰਜੀਤ ਪਾਤਰ (ਲੁਧਿਆਣਾ) 2,500 ਰੁਪਏ
2. ਸੁਖਦੇਵ ਸਿੰਘ ਸਿਰਸਾ (ਮੁਹਾਲੀ) 2,500 ਰੁਪਏ
3. ( ਡਾ) ਸੁਰਜੀਤ ਸਿੰਘ (ਪਟਿਆਲਾ) 2,500 ਰੁਪਏ
4. ਧਰਮ ਸਿੰਘ (ਅੰਮ੍ਰਿਤਸਰ) 2,000 ਰੁਪਏ
5. ਜੋਗਿੰਦਰ ਕੌਰ (ਅੰਮ੍ਰਿਤਸਰ) 2,000 ਰੁਪਏ
6. ਡਾ ਜਸਵਿੰਦਰ ਸਿੰਘ (ਪਟਿਆਲਾ) 2,000 ਰੁਪਏ
7. ਨਿੰਦਰ ਘੁਗਿਆਣਵੀ (ਫਰੀਦਕੋਟ) 2,000 ਰੁਪਏ
8. ਕਰੁਣਾ ਜਸਵਾਲ ( ਹੁਸ਼ਿਆਰਪੁਰ) 2,000 ਰੁਪਏ
9. ਜਸ ਅੰਮ੍ਰਿਤ ਕੌਰ (ਜਲੰਧਰ) 2,000 ਰੁਪਏ
10. ਗਗਨਦੀਪ ਕੌਰ (ਸੰਗਰੂਰ) 2,000 ਰੁਪਏ
11. ਜੈ ਪਾਲ (ਅੰਮ੍ਰਿਤਸਰ) 2,000 ਰੁਪਏ
12. ਮਨਜੀਤ ਇੰਦਰਾ (ਮੁਹਾਲੀ) 2,000 ਰੁਪਏ
13. ਨਿਰਮਲ ਰਿਸ਼ੀ (ਲੁਧਿਆਣਾ) 2,000 ਰੁਪਏ
14. ਜਗਸੀਰ ਸਿੰਘ ਬਰਾੜ (ਮੋਗਾ) 2,000 ਰੁਪਏ
15. ਸੁਰਜੀਤ ਸਿੰਘ ਮਰਜਾਰਾ (ਗੋਬਿੰਦਗੜ੍ਹ) 2,000 ਰੁਪਏ
16. ਰਜਿੰਦਰ ਕੌਰ (ਫਤਿਹਗੜ੍ਹ ਸਾਹਿਬ) 2,000 ਰੁਪਏ
17. ਤਰਸੇਮ ਲਾਲ (ਬਰਨਾਲਾ) 2,000 ਰੁਪਏ
————————————————-
ਨੋਟ: ਦੁਜੇ ਪਾਸੇ 650 ਦੇ ਕਰੀਬ ਲੇਖਕਾਂ (ਡੈਲੀਗੇਟਾਂ) ਨੂੰ ਕੇਵਲ 200, 250, 350, ਜਾਂ 1000 ਤੋਂ ਘੱਟ ਘੱਟ ਰੁਪਏ ਮਾਣ ਭੇਟਾ ਵਜੋਂ ਦਿਤੇ ਗਏ।
- ਪੰਜਵੀਂ ਜਾਣਕਾਰੀ
ਉਨ੍ਹਾਂ ਕਰੀਬ 68 ਸ਼ਖ਼ਸੀਅਤਾਂ ਦੇ ਨਾਂ ਜਿਨ੍ਹਾਂ ਨੂੰ ਇਕ ਸਮਾਗਮ ਵਿੱਚ ਸ਼ਿਰਕਤ ਕਰਨ ਤੇ ਇਕ ਹਜ਼ਾਰ ਤੋਂ ਦੋ ਹਜ਼ਾਰ ਰੁਪਏ ਮਾਣ ਭੇਟਾ ਵਜੋਂ ਦਿਤੇ ਗਏ।
- ਭਾਸ਼ਾ ਵਿਭਾਗ ਵਲੋਂ ਉਪਲਬਦ ਕਰਾਈ ਗਈ ਸੂਚੀ ਦੇ ਲੜੀ ਨੰਬਰ, ਜਿਥੇ ਇਨ੍ਹਾਂ ਸ਼ਖ਼ਸੀਅਤਾਂ ਦੇ ਨਾਂ ਅਤੇ ਦਿੱਤੀ ਗਈ ਮਾਣ ਭੇਟਾ ਦਰਜ਼ ਹੈ:
ਲੜੀ ਨੰਬਰ:
79, 70, 71, 72, 73, 74, 75, 76, 77, 78,
80, 81, 82, 84, 85, 86, 181, 391, 394,
395, 396, 397, 398, 399, 400, 401,
402, 405, 415, 418, 419, 421, 422,
424, 425, 427, 428, 430, 662, 704,
635, 636, 637, 638, 639, 640, 641,
642, 643, 644, 645, 646, 647, 648,
649, 650, 651, 652, 653, 656, 657,
705, 707, 710, 711, 714, 715, 764.
————————————————-
ਨੋਟ: ਦੁਜੇ ਪਾਸੇ 650 ਦੇ ਕਰੀਬ ਲੇਖਕਾਂ (ਡੈਲੀਗੇਟਾਂ) ਨੂੰ ਕੇਵਲ 200, 250, 350, ਜਾਂ 1000 ਤੋਂ ਘੱਟ ਘੱਟ ਰੁਪਏ ਮਾਣ ਭੇਟਾ ਵਜੋਂ ਦਿਤੇ ਗਏ।
More Stories
ਭਾਸ਼ਾ ਵਿਭਾਗ ਵਲੋਂ -ਤਿਆਰ ਕੀਤੇ ਜ਼ਾਅਲੀ ਦਸਤਾਵੇਜ਼ -2
ਪੰਡਾਲ, ਸਾਉਂਡ ਆਦਿ ਤੇ ਖਰਚੇ -7,87,612/ਰੁਪਏ
ਸਾਰੇ ਸਮਾਗਮਾਂ ਤੇ ਖਰਚੇ -25 ਲੱਖ ਰੁਪਏ