ਐਸ਼ ਪੰਜਾਬੀ ਸਿਰੋਂ -ਹੇਜ ਅੰਗਰੇਜ਼ੀ ਅਤੇ ਹਿੰਦੀ ਨਾਲ
1. 2013 ਤੋਂ 2017 ਤੱਕ ਡਾ ਰਵੇਲ ਸਿੰਘ ਸਲਾਹਕਾਰ ਬੋਰਡ ਦੇ ਕਨਵੀਨਰ ਸਨ। ਇਸ ਸਮੇਂ ਦੌਰਾਨ ਬੋਰਡ ਦੀਆਂ ਜਿੰਨੀਆਂ ਵੀ ਬੈਠਕਾਂ ਹੋਈਆਂ ਉਨ੍ਹਾਂ ਦੀ ਕਾਰਵਾਈ ਕੇਵਲ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ।
ਆਖਰੀ ਕੁੱਝ ਬੈਠਕਾਂ ਦੀ ਕਾਰਵਾਈ ਦਾ ਲਿੰਕ:
http://www.mittersainmeet.in/wp-content/uploads/2023/01/MINUTES-OF-MEETINGS-English.pdf
2. 2018 ਤੋਂ 2022 ਤੱਕ ਬੋਰਡ ਦੀ ਕਨਵੀਨਰ ਡਾ ਵਨੀਤਾ ਰਹੇ। ਇਸ ਬੋਰਡ ਵਲੋਂ ਬੈਠਕਾਂ ਦੀ ਕਾਰਵਾਈ ਹਿੰਦੀ ਵਿਚ ਲਿਖੀ ਜਾਂਦੀ ਰਹੀ।
ਪਹਿਲੀਆਂ ਕੁੱਝ ਬੈਠਕਾਂ ਦੀ ਕਾਰਵਾਈ ਦਾ ਲਿੰਕ:
http://www.mittersainmeet.in/wp-content/uploads/2023/01/MINUTES-OF-MEETINGS-HINDI.pdf
3. ਸਾਲ 2020 ਵਿਚ ਬੋਰਡ ਦੇ ਮੈਂਬਰਾਂ ਵਲੋਂ ਅਕੈਡਮੀ ਦੇ ਪ੍ਰਧਾਨ ਨੂੰ ਜੋ ਚਿੱਠੀ ਲਿਖੀ ਗਈ ਉਹ ਅੰਗਰੇਜ਼ੀ ਵਿਚ ਸੀ।
ਇਹ ਚਿੱਠੀ ਇਸ ਲਿੰਕ ਤੇ ਉਪਲਬਧ ਹੈ:
http://www.mittersainmeet.in/wp-content/uploads/2022/12/1.COMPLAINT.pdf
4. ਬੋਰਡ ਦੀ ਕਨਵੀਨਰ ਵਲੋਂ ਇਸ ਚਿੱਠੀ ਦਾ ਜਵਾਬ ਵੀ ਅੰਗਰੇਜ਼ੀ ਵਿਚ ਹੀ ਦਿੱਤਾ ਗਿਆ।
ਜਵਾਬ ਇਸ ਤੇ ਲਿੰਕ ਉਪਲਬਧ ਹੈ:
http://www.mittersainmeet.in/wp-content/uploads/2022/12/2.REPLY-TO-COMPLAINT.pdf
More Stories
ਆਪ ਅਤੇ ਆਪਣੇ ਮਿੱਤਰਾਂ ਨੂੰ-ਜ਼ਹਾਜਾਂ ਤੇ-ਮਹਿੰਗੀਆਂ ਸੈਰਗਾਹਾਂ ਤੇ ਸੈਰਾਂ
ਅਕੈਡਮੀ ਦੇ -12 ਸਮਾਗਮਾਂ ਤੇ -4 ਮੈਂਬਰਾਂ ਦਾ ਸ਼ਿਕੰਜਾ
ਸਾਰੀ Travel Grant -ਇਕ ਮੈਂਬਰ ਦੇ -16 ਵਿਦਿਆਰਥੀਆਂ ਦੀ ਝੋਲੀ