unmute tv channel ਤੇ ਗੁਰਨੂਰ ਅਤੇ ਮਿੱਤਰ ਸੈਨ ਮੀਤ ਵਿਚਕਾਰ, ਪੰਜਾਬੀ ਦੀ ਸਤਿਥੀ ਬਾਰੇ ਹੋਈ ਇਹ ਗੱਲਬਾਤ
ਤਿੱਖੇ ਪ੍ਰਸ਼ਨ ਅਤੇ ਗੰਭੀਰ ਉੱਤਰ
1. ਕੀ ਪੰਜਾਬੀ ਭਾਸ਼ਾ ਮਰਨ ਕਿਨਾਰੇ ਹੈ?
2. ਕੀ ਹੁਣ ਇਸ ਦੇ ਵਿਕਾਸ ਅਤੇ ਪਸਾਰ ਲਈ ਸਾਰਥਿਕ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ?
3. ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਰਕਾਰਾਂ ਵਲੋਂ ਸਥਾਪਿਤ ਅਦਾਰਿਆਂ ਦੀ ਕੀ ਭੂਮਿਕਾ ਹੈ?
4. ਕੀ ਸਰਕਾਰ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਸੱਚਮੁੱਚ ਯਤਨਸ਼ੀਲ ਹੈ?
ਅਜਿਹੇ ਗੰਭੀਰ ਸਵਾਲਾਂ ਦੇ ਜਵਾਬ ਦਿੰਦੀ ਹੈ unmute tv channel ਲਈ ਗੁਰਨੂਰ ਅਤੇ ਮਿੱਤਰ ਸੈਨ ਮੀਤ ਵਿਚਕਾਰ ਹੋਈ ਇਹ ਗੱਲਬਾਤ
More Stories
ਫਰਵਰੀ 2021 ਵਿਚ -ਪ੍ਰੋ ਇੰਦਰਪਾਲ ਸਿੰਘ ਨਾਲ ਗੱਲਬਾਤ
9 ਫਰਵਰੀ 2021 ਨੂੰ ਹਸ਼ਿਆਰਪੁਰ ਵਿਖੇ ਗੱਲਬਾਤ
14 ਜੁਲਾਈ 2022 ਨੂੰ -‘ਅਲਾਈਵ ਪੰਜਾਬ Alive Punjab’ ਟੀਵੀ ਚੈਨਲ ਤੇ