July 27, 2024

Mitter Sain Meet

Novelist and Legal Consultant

ਆਪ ਅਤੇ ਆਪਣੇ ਮਿੱਤਰਾਂ ਨੂੰ-ਜ਼ਹਾਜਾਂ ਤੇ-ਮਹਿੰਗੀਆਂ ਸੈਰਗਾਹਾਂ ਤੇ ਸੈਰਾਂ

ਪੰਜਾਬੀ ਸਲਾਹਕਾਰ ਬੋਰਡ ਦੀ ਕਨਵੀਨਰ ਦੀ ਚਿੱਠੀ ਮਿਤੀ 10.08.2020 ਦੇ ਅੰਸ਼

———————-

ਦੇਸ ਦੀਆਂ ਐਸ਼ ਪਰਸਤੀ ਵਾਲੀਆਂ ਸੈਰਗਾਹਾਂ ਤੇ ਸਮਾਗਮ

———————

ਅਨੁਵਾਦ ਵਰਕਸ਼ਾਪ

ਲੜੀ ਨੰ:ਮਿਤੀਪ੍ਰੋਗਰਾਮਸੰਚਾਲਕਹਿੱਸਾ ਲੈਣ ਵਾਲੇ
1.  23 ਤੋਂ 25 ਜਨਵਰੀ 2019ਛੋਟੀਆ ਕਹਾਣੀਆਂ ਦਾ ਦੱਖਣੀ ਭਾਰਤੀ ਭਾਸ਼ਾਵਾਂ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਸੀ.ਆਈ.ਆਈ.ਐਲ.,ਮੈਸੂਰ ਵਿਖੇਰਵੀ ਰਵਿੰਦਰ1. ਰਵੀ ਰਵਿੰਦਰ 2. ਮਨਮੋਹਨ 3. ਦੀਪਕ ਮਨਮੋਹਨ ਸਿੰਘ 4. ਸਤਨਾਮ ਸਿੰਘ ਜੱਸਲ 5. ਪਰਵੇਸ਼ ਸ਼ਰਮਾ 6. ਕੇ.ਐਲ. ਗਰਗ
2.ਹਾਲੇ ਤਹਿ ਕਰਨਾ ਹੈਹਿੰਦੀ, ਮਰਾਠੀ, ਗੁਜਰਾਤੀ ਅਤੇ ਸਿੰਧੀ ਛੋਟੀਆ ਕਹਾਣੀਆਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦਰਵੀ ਰਵਿੰਦਰ 

ਸਹੀ/

ਕਨਵੀਨਰ

ਸੈਮੀਨਾਰ -1

19-20 ਅਕਤੂਬਰ 2019ਨੈਸ਼ਨਲ ਸੈਮੀਨਾਰ- ਗੁਰੂ ਨਾਨਕ ਦੇਵ ਜੀ: ਵਰਤਮਾਨ ਪਰਿਪੇਖ ਅਤੇ ਪ੍ਰਸੰਗਿਕਤਾ ਗੋਹਾਟੀ, ਅਸਾਮ ਵਿਖੇਡਾ.ਮਨਮੋਹਨ1. ਜਗਬੀਰ ਸਿੰਘ 2. ਨਾਗੇਨ ਸੈਕੀਆ 3. ਕੁਲਾਧਰ ਸੈਕੀਆ 4. ਹਰਭਜਨ ਸਿੰਘ ਭਾਟੀਆ 5. ਦਲੀਪ ਬੋਰਾ 6. ਮਨਜਿੰਦਰ ਸਿੰਘ 7. ਗੁਰਭਜਨ ਗਿੱਲ 8. ਮਨਮੋਹਨ 9. ਮਨਜੀਤ ਸਿੰਘ 10. ਗੁਰਭੇਜ ਸਿੰਘ ਗੋਰਾਇਆ   11. ਅਮਨਪ੍ਰੀਤ ਸਿੰਘ ਗਿੱਲ 12. ਸਾਮੁਦ ਗੁਪਤਾ ਕਸ਼ਅਪ 13.ਅਵਤਾਰ ਸਿੰਘ 14. ਦੀਪਕ ਮਨਮੋਹਨ ਸਿੰਘ 15. ਬਲਜੀਤ ਕੌਰ 16. ਰਵੀ ਰਵਿੰਦਰ 17. ਦਲੀਪ ਪਾਂਡੇ 18. ਤੇਜਵੰਤ ਸਿੰਘ ਗਿੱਲ 19. ਭੀਮ ਇੰਦਰ ਸਿੰਘ 20. ਸਈਦ ਸਦੀਕ ਅਲੀ 21. ਹਿਮਾਦਰੀ ਬੈਨਰਜੀ

ਸੈਮੀਨਾਰ-2

24 ਅਗਸਤ 2018ਭਾਸ਼ਣ- ਜੰਮੂ ਕਸ਼ਮੀਰ ਦਾ ਪੰਜਾਬੀ ਸਾਹਿਤ
ਸ੍ਰੀਨਗਰ ਵਿਖੇ
ਡਾ.ਬਲਜੀਤ ਕੌਰ1. ਬਲਜੀਤ ਕੌਰ 2. ਵਨੀਤਾ 3. ਮਨਮੋਹਨ 4. ਦੀਪਕ ਮਨਮੋਹਨ ਸਿੰਘ 5. ਖਾਲਿਦ ਹੁਸੈਨ 6. ਭੀਮ ਇੰਦਰ ਸਿੰਘ 7. ਪ੍ਰੀਤਮ ਸਿੰਘ 8. ਸੁਰਿੰਦਰ ਨੀਰ 9. ਦਲਜੀਤ ਸਿੰਘ 10. ਰਵੀ ਰਵਿੰਦਰ 11. ਰਜਿੰਦਰ ਸਿੰਘ ਰਾਜਨ 12. ਰਤਨ ਸਿੰਘ ਕੰਵਲ 13. ਮੰਗਤ ਸਿੰਘ ਜੁਗਨੂੰ

ਸੈਰ ਸਪਾਟੇ ਵਾਲੇ ਸਮਾਗਮਾਂ ਦੀ ਜਾਣਕਾਰੀ ਦੀ ਪੀ.ਡੀ.ਐਫ. ਫਾਇਲ ਦਾ ਲਿੰਕ:

http://www.mittersainmeet.in/wp-content/uploads/2023/01/ਜ਼ਹਾਜਾਂ-ਰਾਹੀਂ-ਸੈਰਾਂ.pdf

ਕਨਵੀਨਰ ਦੀ ਪੂਰੀ ਚਿੱਠੀ ਦਾ ਲਿੰਕ:

http://www.mittersainmeet.in/wp-content/uploads/2022/12/2.REPLY-TO-COMPLAINT.pdf