ਮਾਨਯੋਗ ਸਪੀਕਰ ਪੰਜਾਬ ਵਲੋਂ 7 ਫਰਵਰੀ ਨੂੰ,
ਪੰਜਾਬੀ ਭਾਸ਼ਾ ਨੂੰ ਦਰਪੇਸ਼ ਸੱਮਸਿਆਵਾਂ ਅਤੇ ਉਨ੍ਹਾਂ ਦੇ ਹੱਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਬੁਲਾਈ ਵਿਸ਼ੇਸ਼ ਬੈਠਕ ਵਿਚ ਹੋਈ ਕਾਰਵਾਈ ਦੀ ਵਿਸਤ੍ਰਿਤ ਜਾਣਕਾਰੀ,
ਵਿਸ਼ਵ ਭਰ ਵਿਚ ਬੈਠੇ ਪੰਜਾਬੀਆਂ ਨਾਲ ਸਾਂਝੀ ਕਰਨ ਦੇ ਉਦੇਸ਼ ਨਾਲ,
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੇ ਪ੍ਰਮੁੱਖ ਸੰਚਾਲਕ ਸ ਕੁਲਦੀਪ ਸਿੰਘ ਵਲੋਂ,
ਮੀਟਿੰਗ ਦੇ ਮੁੱਖ ਬੁਲਾਰੇ ਮਿੱਤਰ ਸੈਨ ਮੀਤ ਨਾਲ,
ਸਾਂਝਾਂ ਟੀਵੀ ਤੇ ਕੀਤੀ ਗਈ ਗੱਲਬਾਤ ਦਾ ਲਿੰਕ https://youtube.com/live/LNWlMkB-Sz4?feature=share
More Stories
1 ਅਗਸਤ ਨੂੰ ਗਲੋਬਲ ਪੰਜਾਬ ਟੀਵੀ ਚੈਨਲ ਤੇ
31 ਜੁਲਾਈ ਨੂੰ ਸਾਂਝਾ ਟੀਵੀ ਤੇ ਗੱਲਬਾਤ
Unmute ਚੈਨਲ ਦੇ ਪੰਜਾਬੀ ਦੀ ਸਤਿਥੀ ਬਾਰੇ ਹੋਈ ਗੱਲਬਾਤ