May 23, 2026

Mitter Sain Meet

Novelist and Legal Consultant

2. ਸਪੀਕਰ ਸਾਹਿਬ ਵਲੋਂ -7 ਫਰਵਰੀ 2023 ਨੂੰ ਬੁਲਾਈ -ਬੈਠਕ ਦੀ ਕਾਰਵਾਈ

ਮਾਨਯੋਗ ਸਪੀਕਰ ਪੰਜਾਬ ਵਲੋਂ 7 ਫਰਵਰੀ 2023 ਨੂੰ,

‘ ਪੰਜਾਬੀ ਮਾਂ ਬੋਲੀ ਨੂੰ ਹੋਰ ਪ੍ਰਫੁਲਿਤ ਕਰਨ ਅਤੇ ਅਦਾਲਤਾਂ ਵਿਚ ਮਾਤ ਭਾਸ਼ਾ ਪੰਜਾਬੀ ਲਾਗੂ ਕਰਨ ਸਬੰਧੀ’ ਵਿਸ਼ੇ ਤੇ ਇਕ ਉੱਚ ਪੱਧਰੀ ਬੈਠਕ ਬੁਲਾਈ ਗਈ।

ਇਸ ਬੈਠਕ ਦੇ ਮੁੱਖ ਬੁਲਾਰੇ ਹੋਣ ਦਾ ਮਾਨ ਮੈਨੂੰ ਬਖਿਸ਼ਿਆ ਗਿਆ।

ਬੈਠਕ ਦੀ ਲਿਖਤੀ ਕਾਰਵਾਈ ਦਾ ਲਿੰਕ:

http://www.mittersainmeet.in/wp-content/uploads/2023/02/Proceedings-of-Speakers-meeting-Dt.-7.2.23-1.pdf