ਭਾਸ਼ਾ ਵਿਭਾਗ ਨੇ ਮੋਟਰ ਸਾਈਕਲ ਨੂੰ ਇਨੋਵਾ ਗੱਡੀ ਦਸ ਕੇ ਵਸੂਲੇ ਕਰਾਏ
1. ਟੇਕਸੀ ਮਾਲਕ ਵਲੋਂ ਟੇਕਸੀਆਂ ਦਾ ਕਰਾਇਆ ਵਸੂਲਣ ਬਾਅਦ ਜਾਰੀ ਕੀਤੀਆਂ ਰਸੀਦਾਂ (ਦੇਖੋ ਮਿਤੀ 8.11.21, 12.11.21 ਅਤੇ 15.11.21 ਦੀਆਂ ਰਸੀਦਾਂ) ਦਾ ਲਿੰਕ:
http://www.mittersainmeet.in/wp-content/uploads/2023/02/ਟੇਕਸੀਆਂ-ਨਾਲ-ਸਬੰਧਤ-Cash-Memos-yellow.pdf
2. ਪਟਿਆਲਾ ਟਰਾਂਸਪੋਰਟ ਅਥਾਰਟੀ ਵਲੋਂ ਜਾਰੀ ਕੀਤੇ ਗਏ ਦਸਤਾਵੇਜ਼ (ਜਿਸ ਅਨੁਸਾਰ ਵੀਕਲ ਨੰਬਰ PB-11-BH-7008 ਮੋਟਰ ਸਾਈਕਲ ਹੈ) ਦਾ ਲਿੰਕ :
http://www.mittersainmeet.in/wp-content/uploads/2023/02/PB-11BH-7008-Motor-cycle.pdf
———————————————
ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ ਬੋਲੀ ਪੰਜਾਬੀ ਨਾਲ ਕੀਤਾ ਗਿਆ ਅਪਰਾਧਿਕ ਧ੍ਰੋਹ
- ਪੰਜਾਬੀ ਦੇ ਵਿਕਾਸ ਲਈ ਮਿਲੀ ਰਕਮ ਦੀ ਕੀਤੀ ਗਈ ਘੋਰ ਦੁਰਵਰਤੋਂ
- ਪੰਜਾਬੀ ਮਾਹ 2021 ਦੌਰਾਨ, ਭਾਸ਼ਾ ਵਿਭਾਗ ਵਲੋਂ ਸਾਰੇ ਪੰਜਾਬ ਵਿੱਚ ਸਮਾਗਮ ਕਰਵਾਏ ਗਏ ਸਨ। ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਵਲੋਂ ਟੈਕਸੀਆਂ ਕਿਰਾਏ ਤੇ ਲਈਆਂ ਗਈਆਂ ।
- ਇਕ ਇਨੋਵਾ ਗੱਡੀ ਨੂੰ ਤਿੰਨ ਵਾਰ ਕਰਾਏ ਤੇ ਲਿਆ ਗਿਆ ।
- ਕਰਾਏ ਦੇ ਭੁਗਤਾਨ ਵਾਲੇ ਦਸਤਾਵੇਜ਼ ਤੇ ਇਸ ਗੱਡੀ ਦਾ ਨੰਬਰ PB-11-BH-7008 ਲਿਖਿਆ ਹੋਇਆ ਹੈ।
- ਜਦੋਂ ਕਿ Punjab Transport Department Authority Patiala ਦੇ ਰਿਕਾਰਡ ਅਨੁਸਾਰ ਇਹ registration number ਇਨੋਵਾ ਦੀ ਥਾਂ ਇਕ ਮੋਟਰਸਾਈਕਲ ਦਾ ਹੈ ।
More Stories
ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਿਕ ਸਿਆਸਤ’ ਪੁਸਤਕ ਦੀ pdf ਕਾਪੀ
‘ਉੱਤਮ ਪੁਸਤਕ ਪੁਰਸਕਾਰਾਂ’ -ਤੇ ਉਠਦੇ ਪ੍ਰਸ਼ਨ
‘ਚਰਚਾ’ ਰਸਾਲੇ ਦੇ – ਡਾ ਦੀਪਕ ਮਨਹੋਨ ਅੰਕ ਦਾ ਲਿੰਕ