October 11, 2024

Mitter Sain Meet

Novelist and Legal Consultant

ਸਪੀਕਰ ਸਾਹਿਬ ਵਲੋਂ -7 ਫਰਵਰੀ 2023 ਨੂੰ ਬੁਲਾਈ -ਬੈਠਕ ਦੀ ਕਾਰਵਾਈ

ਮਾਨਯੋਗ ਸਪੀਕਰ ਪੰਜਾਬ ਵਲੋਂ 7 ਫਰਵਰੀ 2023 ਨੂੰ,

‘ ਪੰਜਾਬੀ ਮਾਂ ਬੋਲੀ ਨੂੰ ਹੋਰ ਪ੍ਰਫੁਲਿਤ ਕਰਨ ਅਤੇ ਅਦਾਲਤਾਂ ਵਿਚ ਮਾਤ ਭਾਸ਼ਾ ਪੰਜਾਬੀ ਲਾਗੂ ਕਰਨ ਸਬੰਧੀ’ ਵਿਸ਼ੇ ਤੇ ਇਕ ਉੱਚ ਪੱਧਰੀ ਬੈਠਕ ਬੁਲਾਈ ਗਈ।  ਬੈਠਕ ਦੇ ਸੱਦੇ ਪੱਤਰ ਦਾ ਲਿੰਕ:

http://www.mittersainmeet.in/wp-content/uploads/2023/02/Invitation.jpeg

ਵਿਸ਼ੇਸ਼: ਇਸ ਬੈਠਕ ਦੇ ਮੁੱਖ ਬੁਲਾਰੇ ਹੋਣ ਦਾ ਮਾਨ ਮੈਨੂੰ ਬਖਿਸ਼ਿਆ ਗਿਆ।

ਬੈਠਕ ਵਿਚ ਹੋਈ ਸਾਰੀ ਕਾਰਵਾਈ ਦੀ ਵੀਡੀਓ ਬਣਾਈ ਗਈ ਜਿਸ ਦਾ ਲਿੰਕ ਹੈ: https://www.facebook.com/PunjabVidhanSabha/videos/1311128493000459

ਕਾਰਵਾਈ ਨੂੰ ਲਿਖਤੀ ਰੂਪ ਵੀ ਦਿੱਤਾ ਗਿਆ। ਲਿਖਤੀ ਕਾਰਵਾਈ ਦਾ ਲਿੰਕ:

 http://www.mittersainmeet.in/wp-content/uploads/2023/02/Proceedings-of-Speakers-meeting-Dt.-7.2.23.pdf

ਵਿਸ਼ਵ ਭਰ ਵਿਚ ਬੈਠੇ ਪੰਜਾਬੀਆਂ ਨਾਲ ਇਸ ਬੈਠਕ ਦੀ ਕਾਰਵਾਈ ਦੀ ਜਾਣਕਾਰੀ ਦੇਣ ਲਈ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਦੇ ਪ੍ਰਮੁੱਖ ਸੰਚਾਲਕ ਸ ਕੁਲਦੀਪ ਸਿੰਘ ਵਲੋਂ, ਸਾਂਝਾਂ ਟੀਵੀ ਤੇ ਮੇਰੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦਾ ਲਿੰਕ: https://youtube.com/live/LNWlMkB-Sz4?feature=share

——————————–

ਵਿਸ਼ੇਸ਼: ਮੇਰੇ ਵਲੋਂ ਬੈਠਕ ਵਿਚ ਪੇਸ਼ ਕੀਤੇ ਗਏ ਸੁਝਾਵਾਂ ਨੂੰ ਲਿਖਤੀ ਰੂਪ ਦਿੱਤਾ ਗਿਆ। ਦੋ ਪੰਨਿਆਂ ਦੇ ਇਨ੍ਹਾਂ ਸੁਝਾਵਾਂ ਦਾ ਲਿੰਕ ਹੈ:

1.   

 http://www.mittersainmeet.in/wp-content/uploads/2023/02/Sugessions-1.jpeg

2.  

 http://www.mittersainmeet.in/wp-content/uploads/2023/02/Suggessions-2.jpeg

3. ਸੁਝਾਵਾਂ ਨਾਲ ਭੇਜੇ ਗਏ ਦਸਤਾਵੇਜ਼ਾਂ ਦਾ ਲ਼ਿੰਕ:

  http://www.mittersainmeet.in/wp-content/uploads/2023/02/Relevant-Documents.pdf