ਸਰਕਾਰ ਵਲੋਂ ਹੁਕਮ ਹੋਣੇ ਸ਼ੁਰੂ
ਅਗਲਾ ਹੁਕਮ
ਪੜਤਾਲ ਤੋਂ ਸਾਨੂੰ ਪਤਾ ਲੱਗਿਆ ਕਿ ਇਹ ਕੇਵਲ ਕਾਗਜ਼ੀ ਕਾਰਵਾਈ ਹੈ। ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਸ ਹੁਕਮ ਦੇ ਹੋਂਦ ਵਿੱਚ ਹੋਣ ਤੱਕ ਦਾ ਪਤਾ ਨਹੀਂ ਹੈ।
ਜਦੋਂ ਇਹ ਸੱਚਾਈ ਮੁੜ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਗਈ ਤਾਂ ਮਿਤੀ 17 ਜਨਵਰੀ 2019 ਨੂੰ, ਪੰਜਾਬ ਸਰਕਾਰ ਨੇ ਇਕ ਵਾਰ ਫੇਰ, ਸਕੱਤਰ ਸਿੱਖਿਆ ਵਿਭਾਗ ਨੂੰ ਹੁਕਮ ਦਿੱਤਾ ਕਿ ਉਹ ‘ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿਖਾਈ ਐਕਟ 2008 ‘ਦੀਆਂ ਵਿਵਸਥਾਵਾਂ ਨੂੰ ਲਾਗੂ ਕਰਵਾਏ।
ਇਸ ਹੁਕਮ ਦਾ ਲਿੰਕ: http://www.mittersainmeet.in/wp-content/uploads/2024/04/2.-ਹੁਕਮ-ਮਿਤੀ-17.01.2019.pdf
2.-ਹੁਕਮ-ਮਿਤੀ-17.01.2019
 
             
     
                 
                                        
More Stories
ਪੰਜਾਬ ਦੇ ਨਿਜੀ ਸਕੂਲਾਂ ਵਿਚ -ਪੰਜਾਬੀ ਦੀ ਪੜ੍ਹਾਈ ਪੂਰੇ ਜੋਬਨ ਤੇ
ਇਮਤਿਹਾਨ ਪੰਜਾਬੀ ਵਿਚ ਲੈਣ ਸਬੰਧੀ ਹੁਕਮ ਮਿਤੀ 2.2.2022
ਪੰਜਾਬ ਸਰਕਾਰ ਵਲੋਂ -ਦਫਤਰੀ ਕੰਮ ਕਾਜ਼ ਪੰਜਾਬੀ ਵਿਚ -ਕਰਨ ਲਈ ਕੀਤੇ 1967, 1968, 1980 ਦੇ ਹੁਕਮ