ਪੰਜਾਬ ਸਰਕਾਰ ਵਲੋਂ ਮਿਤੀ 30.12.1967 ਨੂੰ ਇਕ ਅਧੀਸੂਚਨਾ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਾਰੇ ਜਿਲਾ ਪੱਧਰ ਦੇ ਦਫਤਰਾਂ ਵਿਚ ਹੁੰਦੇ ਕੰਮ ਕਾਜ ਨੂੰ ਪੰਜਾਬੀ ਵਿਚ ਕੀਤਾ ਜਾਣਾ ਜਰੂਰੀ ਕੀਤਾ ਗਿਆ। ਫੇਰ 09.02.1968 ਨੂੰ ਇਕ ਹੋਰ ਅਧੀਸੂਚਨਾ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਾਰੇ ਰਾਜ ਪੱਧਰ ਦੇ ਦਫਤਰਾਂ ਵਿਚ ਹੁੰਦੇ ਕੰਮ ਕਾਜ ਨੂੰ ਵੀ ਪੰਜਾਬੀ ਵਿਚ ਕੀਤਾ ਜਾਣਾ ਜਰੂਰੀ ਕੀਤਾ ਗਿਆ।
ਇਨ੍ਹਾਂ ਦੋਵਾਂ ਅਧੀਸੂਚਨਾਵਾਂ ਦਾ ਲਿੰਕ:
1.-ਨੋਟੀਫ਼ਿਕੇਸ਼ਨ-ਮਿਤੀ-30.12.1967-09.02.1968-18.10
More Stories
ਪੰਜਾਬ ਦੇ ਨਿਜੀ ਸਕੂਲਾਂ ਵਿਚ -ਪੰਜਾਬੀ ਦੀ ਪੜ੍ਹਾਈ ਪੂਰੇ ਜੋਬਨ ਤੇ
ਇਮਤਿਹਾਨ ਪੰਜਾਬੀ ਵਿਚ ਲੈਣ ਸਬੰਧੀ ਹੁਕਮ ਮਿਤੀ 2.2.2022
ਪੰਜਾਬ ਸਰਕਾਰ ਵਲੋਂ -ਦਫਤਰੀ ਕੰਮ ਕਾਜ਼ ਪੰਜਾਬੀ ਵਿਚ -ਕਰਨ ਲਈ ਕੀਤਾ ਹੁਕਮ -ਮਿਤੀ 5.9.2018