ਮਿੱਤਰ ਸੈਨ ਮੀਤ ਦੇ ਨਾਵਲਾਂ ਸਬੰਧੀ ਪ੍ਰਾਪਤ ਖੋਜ ਮੂਲਕ ਪੁਸਤਕਾਂ
ਸੰਪਾਦਿਤ
- ਸੁਖਦੇਵ ਸਿੰਘ ਖਾਹਰਾ, ਤਫ਼ਤੀਸ਼ ਦਾ ਵਿਸ਼ਲੇਸ਼ਣ, ਵਾਰਿਸ ਸ਼ਾਹ ਫ਼ਾਊਂਡੇਸ਼ਨ, ਅੰਮ੍ਰਿਤਸਰ, 1992.
- ਸੁਖਦੇਵ ਸਿੰਘ ਖਾਹਰਾ, ਨਾਵਲਕਾਰ ਮਿੱਤਰ ਸੈਨ ਮੀਤ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ
- ਸੁਖਦੇਵ ਸਿੰਘ ਖਾਹਰਾ, ਕੌਰਵ ਸਭਾ ਆਲੋਚਨਾਤਮਕ ਵਿਸ਼ਲੇਸ਼ਣ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2003.
- ਹਰਿਭਜਨ ਸਿੰਘ ਭਾਟੀਆ, ਕੌਰਵ ਸਭਾ ਦੀਆਂ ਪਰਤਾਂ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2006.
- ਐੱਸ. ਤਰਸੇਮ, ਨਾਵਲਕਾਰ ਮਿੱਤਰ ਸੈਨ ਮੀਤ: ਸੰਵਾਦ ਦਰ ਸੰਵਾਦ, ਮਾਤਾ ਭਗਵੰਤੀ ਸਾਹਿਤ ਸੇਵਾ ਸੰਮਤੀ, ਮਲੇਰਕੋਟਲਾ, 2008.
ਮੌਲਿਕ
- ਅਮਰਜੀਤ ਸਿੰਘ ਗਰੇਵਾਲ, ਪ੍ਰਸੰਗ ਕੌਰਵ ਸਭਾ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2006.
- ਕਮਲਜੀਤ ਸਿੰਘ, ਨਵੀਂ ਵਿਧਾ ਦਾ ਨਾਵਲਕਾਰ: ਮਿੱਤਰ ਸੈਨ ਮੀਤ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2012.
- ਮਿੱਤਰ ਸੈਨ ਮੀਤ: ਸਵਾਲਾਂ ਦੇ ਰੁਬਰੂ, ਡਾ. ਹਰਿਭਜਨ ਸਿੰਘ ਭਾਟੀਆ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, 2014.
- ਮਿੱਤਰ ਸੈਨ ਮੀਤ: ਨਾਵਲ ਰਚਨਾ, ਡਾ. ਸਿਰਮਜੀਤ ਕੌਰ, ਵਾਰਿਸ ਸ਼ਾਹ ਫ਼ਾਊਂਡੇਸ਼ਨ, ਅੰਮ੍ਰਿਤਸਰ, 2015
- ਨਾਵਲਕਾਰ ਮਿੱਤਰ ਸੈਨ ਮੀਤ (ਵਿਚਾਰਧਾਰਾਈ ਆਧਾਰ ਅਤੇ ਕਲਾਤਮਕ-ਜੁਗਤਾਂ), ਡਾ. ਸਿਰਮਜੀਤ ਕੌਰ, ਵਾਰਿਸ ਸ਼ਾਹ ਫ਼ਾਊਂਡੇਸ਼ਨ, ਅੰਮ੍ਰਿਤਸਰ, 2015
- R. Vinod, Fiction of Mitter Sain Meet, Angel Parkashan, Ludhiana.
More Stories
ਮੌਲਿਕ ਰਚਨਾਵਾਂ (Original writings)
ਖੋਜ ਕਾਰਜ
ਸਾਹਿਤਕ ਯੋਗਦਾਨ ਅਤੇ ਮਾਨ ਸਨਮਾਨ (Literary contribution and Awards)