January 20, 2026

Mitter Sain Meet

Novelist and Legal Consultant

ਡਾ ਹਰਿਭਨ ਸਿੰਘ ਭਾਟੀਆ ਦਾ ਮੱਹਤਵਪੂਰਣ ਖੋਜ ਕਾਰਜ ਡਾ ਹਰਿਭਨ ਸਿੰਘ ਭਾਟੀਆ ਵਲੋਂ ਮਿੱਤਰ ਸ਼ੈਨ ਮੀਤ ਨਾਲ ਇੱਕ ਲੰਬੀ ਇੰਟਰਵਿਊ ਕੀਤੀ ਗਈ ਹੈ। ਨਾਲ ਹੀ ਹੁਣ ਤੱਕ ਹੋਏ ਖੋਜ ਕਾਰਜਾਂ ਦੀ ਸੂੱਚੀ ਅਤੇ ਵਿਦਵਾਨਾਂ ਦੀਆਂ ਰਾਵਾਂ ਦਾ ਸੰਖੇਪ ਰੂਪ ਵੀ ਤਿਆਰ ਕੀਤਾ ਗਿਆ ਹੈ। ਇਹ ਕੰਮ ਇਸ ਪੁਸਤਕ ਵਿੱਚ ਸ਼ਾਮਲ ਹੈ।

ਮਿੱਤਰ ਸੈਨ ਮੀਤ:ਸਵਾਲਾਂ ਦੇ ਰੂ-ਬ-ਰੂ -Dr. Harbhajan Singh Bhatia