July 22, 2024

Mitter Sain Meet

Novelist and Legal Consultant

ਕਨੈਡਾ ਇਕਾਈ ਦੀਆਂ ਸਰਗਰਮੀਆਂ

ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਮਾਂ ਬੋਲੀ ਦੇ ਇਹ ਸੱਚੇ ਸਪੂਤ, ਹਮੇਸ਼ਾ ਪੰਜਾਬ ਸਰਕਾਰ, ਸਿੱਖ ਧਾਰਮਿਕ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਦੇ  ਸੰਪਰਕ ਵਿੱਚ ਰਹਿ ਕੇ ਉਨ੍ਹਾਂ ਨੂੰ ਮਾਂ ਬੋਲੀ ਦੇ ਵਿਕਾਸ ਅਤੇ ਪਸਾਰ ਲਈ ਪ੍ਰੇਰਦੇ ਰਹਿੰਦੇ ਹਨ।

ਸਾਲ 2018 ਵਿਚ ਕੈਨੇਡਾ ਦਾ ਚਾਰ ਸ਼ਹਿਰਾਂ ਵਿਚ ਕੀਤੇ ਪੰਜਾਬੀ ਵਿਸ਼ਵ ਸੰਮੇਲਨਾ ਦੇ ਸੱਦਾ ਪੁਤਰ

ਦਸੰਬਰ 2019 ਵਿਚ ਇਕ ਤਿੰਨ ਮੈਂਬਰੀ ਵਿਸ਼ੇਸ਼ ਵਫ਼ਦ, ਜਿਸ ਵਿਚ ਦਵਿੰਦਰ ਸਿੰਘ ਘਟੋਰਾ, ਹਰਦਿਆਲ ਸਿੰਘ ਗਰਚਾ ਅਤੇ …ਸ਼ਾਮਲ ਸਨ, ਕੈਨੇਡਾ ਤੋਂ ਪੰਜਾਬ ਆਇਆ। ਇਸ ਵਫਦ ਨੇ, ਪੰਜਾਬ ਇਕਾਈ ਦੇ ਸੰਚਾਲਕਾਂ ਨੂੰ ਨਾਲ ਲੈਕੇ, ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਜੀ ਰੂਪ ਵਿਚ ਮਿਲਕੇ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਯਤਨ ਕਰਨ ਦੀ ਬੇਨਤੀ ਕੀਤੀ।

ਨਾਲ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ, ਲਿਖਤੀ ਰੂਪ ਵਿਚ ਉਪਲਬਧ ਕਰਵਾਈ।

ਜਥੇਦਾਰ ਅਕਾਲ ਤਖ਼ਤ ਸਾਹਿਬਨੂੰ ਦਿੱਤੇ ਬੇਨਤੀ ਪੱਤਰ ਦਾ ਲਿੰਕ:

http://www.mittersainmeet.in/wp-content/uploads/2024/05/ਜਥੇਦਾਰ-ਅਕਾਲ-ਤੱਖਤ.-5.12.19.pdf

ਇਸ ਇਤਹਾਸਿਕ ਮੌਕੇ ਦੀਆਂ ਝਲਕਾਂ

ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ  ਬੇਨਤੀ ਪੱਤਰ ਦਾ ਲਿੰਕ

http://www.mittersainmeet.in/wp-content/uploads/2024/05/ਸ਼੍ਰੋਮਣੀ-ਗੁਰਦੁਆਰਾ-ਪ੍ਰਬੰਧਕ-ਕਮੇਟੀ-05-12-1019.pdf

ਇਸ ਇਤਹਾਸਿਕ ਮੌਕੇ ਦੀਆਂ ਝਲਕਾਂ

ਗੱਲਬਾਤ ਦਾ ਸੰਖੇਪ

http://www.mittersainmeet.in/wp-content/uploads/2024/05/SGPC-Meet.mp4

ਕੈਨਡਾ ਇਕਾਈ ਵਲੋਂ ਮਿਤੀ 06.12.2019 ਨੂੰ ਸਕੱਤਰ, ਸਿੱਖਿਆ ਵਿਭਾਗ, ਪੰਜਾਬ ਸਰਕਾਰ, ਚੰਡੀਗੜ੍ਹ  ਨੂੰ ਹੇਠ ਲਿਖ ਵਿਸ਼ੇ ਤੇ ਬੇਨਤੀ ਪੱਤਰ ਲਿਖਿਆ ਗਿਆ

ਪ੍ਰਾਈਵੇਟ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਨੂੰ ਯਕੀਨੀ ਅਤੇ ਮਿਆਰੀ ਬਣਾਉਣ ਲਈ ਬੇਨਤੀ ਪੱਤਰ

ਉਸ ਬੇਨਤੀ ਪੱਤਰ ਦਾ ਲਿੰਕ:

http://www.mittersainmeet.in/wp-content/uploads/2024/05/ਸਕੱਤਰ-ਸਕੂਲ-ਸਿੱਖਿਆ-.-6.12.2019.pdf

ਕੈਨਡਾ ਇਕਾਈ ਵਲੋਂ ਇਕ ਵਾਰ ਫੇਰ ਮਿਤੀ 20.12.2019 ਨੂੰ

‘ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਨਾਨਕਬਾਣੀ (ਪੰਜਾਬੀ) ਦੇ ਸਰਕਾਰੋਂ ਖੁੱਸੇ ਸਤਿਕਾਰ ਨੂੰ ਮੁੜ ਬਹਾਲ ਕਰਾਉਣ  ਅਤੇ 551ਵੇਂ ਪ੍ਰਕਾਸ਼ ਵਰ੍ਹੇ ਨੂੰ ਨਿਰੋਲ ‘ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ’ ਵਰ੍ਹੇ ਦੇ ਤੌਰ ਤੇ ਮਨਾਏ ਜਾਣ ਲਈ ਬੇਨਤੀ ਪੱਤਰ

ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਸਾਹਿਬ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ,  ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਸ਼੍ਰੀ ਅੰਮ੍ਰਿਤਸਰ ਅਤੇ ਮੁੱਖ ਮੰਤਰੀ, ਪੰਜਾਬ ਨੂੰ ਬੇਨਤੀ ਪੱਤਰ ਭੇਜੇ ਗਏ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਨੂੰ ਭੇਜੇ ਗਏ ਬੇਨਤੀ ਪੱਤਰ ਦਾ ਲਿੰਕ:

http://www.mittersainmeet.in/wp-content/uploads/2024/05/1.SGPC_.Amritsar-20.10.2019.pdf

ਸ਼੍ਰੋਮਣੀ ਅਕਾਲੀ ਦਲ ਦਿੱਲੀ, ਨੂੰ ਭੇਜੇ ਗਏ ਬੇਨਤੀ ਪੱਤਰ ਦਾ ਲਿੰਕ:

http://www.mittersainmeet.in/wp-content/uploads/2024/05/2.DGMC_.Delhi-20.10.2019.pdf

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਨੂੰ ਭੇਜੇ ਗਏ ਬੇਨਤੀ ਪੱਤਰ ਦਾ ਲਿੰਕ:

http://www.mittersainmeet.in/wp-content/uploads/2024/05/3.SAD_.Badal-20.10.2019.pdf

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਸ਼੍ਰੀ ਅੰਮ੍ਰਿਤਸਰ ਨੂੰ ਭੇਜੇ ਗਏ ਬੇਨਤੀ ਪੱਤਰ ਦਾ ਲਿੰਕ:

http://www.mittersainmeet.in/wp-content/uploads/2024/05/4.SAD_.Delhi-20.10.2019.pdf

ਮੁੱਖ ਮੰਤਰੀ, ਪੰਜਾਬ ਨੂੰ ਭੇਜੇ ਗਏ ਬੇਨਤੀ ਪੱਤਰ ਦਾ ਲਿੰਕ:

http://www.mittersainmeet.in/wp-content/uploads/2024/05/5.CM-Punj-20.10.2019.pdf

ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਸਾਹਿਬ, ਨੂੰ ਭੇਜੇ ਗਏ ਬੇਨਤੀ ਪੱਤਰ ਦਾ ਲਿੰਕ:

http://www.mittersainmeet.in/wp-content/uploads/2024/05/6.-Akal-Takhat-20.10.2019.pdf

ਦਸੰਬਰ 2019 ਵਿੱਚ ਹੀ, ਕੈਨੇਡਾ ਇਕਾਈ ਦੇ ਸੰਚਾਲਕ ਸ ਦਵਿੰਦਰ ਸਿੰਘ ਘਟੋਰਾ ਜੀ ਨੇ, ਪੰਜਾਬ ਇਕਾਈ ਦੇ ਸੰਚਾਲਕ ਦਵਿੰਦਰ ਸਿੰਘ ਸੇਖਾ, ਮਹਿੰਦਰ ਸਿੰਘ ਸੇਖੋਂ ਅਤੇ ਅਤੇ ਹਰਬਖਸ਼ ਸਿੰਘ ਗਰੇਵਾਲ ਨੂੰ ਨਾਲ ਲੈ ਕੇ, ਭਾਈਚਾਰੇ ਦੀਆਂ ਜਿਲ੍ਹਾ ਇਕਾਈਆਂ ਨਾਲ ਸੰਪਰਕ ਸਥਾਪਿਤ ਕਰਨ ਅਤੇ ਉਹਨਾਂ ਨੂੰ ਆਪਣੀਆਂ ਗਤੀਵਿਧੀਆਂ ਨੂੰ ਹੋਰ ਉਸਾਰੂ ਢੰਗ ਨਾਲ ਚਲਾਉਣ ਲਈ ਪ੍ਰੇਰਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ, ਜ਼ਿਲ੍ਹਾ ਇਕਾਈਆਂ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਮੀਟਿੰਗਾਂ ਦੇ ਯਾਦਗਾਰੀ ਪੱਲ।

ਜਿਲ੍ਹਾ ਇਕਾਈ ਬਰਨਾਲਾ

ਜਿਲ੍ਹਾ ਇਕਾਈ ਲੁਧਿਆਣਾ (12.12.2019)

ਜਿਲ੍ਹਾ ਇਕਾਈ ਮਾਨਸਾ

ਜਿਲ੍ਹਾ ਇਕਾਈ ਮੋਗਾ

ਜਿਲ੍ਹਾ ਇਕਾਈ ਮੋਹਾਲੀ, ਮਿਤੀ 6.12.19

ਜਿਲ੍ਹਾ ਇਕਾਈ ਸੰਗਰੂਰ

ਕੈਨਡਾ ਇਕਾਈ ਵਲੋਂ ਮਿਤੀ 19.10.2020 ਨੂੰ ਮੁੱਖ ਮੰਤਰੀ, ਪੰਜਾਬ ਅਤੇ ਸੰਪਾਦਕ ਪੰਜਾਬੀ ਟ੍ਰਿਬਿਯੂਨ ਨੂੰ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਸਮੇਂ ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਵੱਲੋਂ ਕੀਤੀਆਂ ਜਾਂਦੀਆਂ ਬੇਨਿਯਮੀਆਂ ਅਤੇ ਭਾਈ-ਭਤੀਜਾਵਾਦ ਨੂੰ ਠੱਲ ਪਾਉਣ ਅਤੇ ਯੋਗ ਸਹਿਤਕਾਰਾਂ ਨੂੰ ਪੁਰਸਕਾਰ ਦੇਣੇ ਯਕੀਨੀ ਬਣਾਉਣ” ਦੇ ਵਿਸ਼ੇ ਤੇ ਬੇਨਤੀ ਪੱਤਰ ਲਿਖੇ  ਗਏ।

ਮੁੱਖ ਮੰਤਰੀ ਨੂੰ ਲਿਖੇ ਬੇਨਤੀ ਪੱਤਰ ਦਾ ਲਿੰਕ:

http://www.mittersainmeet.in/wp-content/uploads/2024/05/letter-to-CM.19.10.2020.pdf

ਸੰਪਾਦਕ ਪੰਜਾਬੀ ਟ੍ਰਿਬਿਯੂਨ ਨੂੰ ਲਿਖੇ ਬੇਨਤੀ ਪੱਤਰ ਦਾ ਲਿੰਕ:

http://www.mittersainmeet.in/wp-content/uploads/2024/05/letter-to-Editor-.Pbi_.Tribune.19.10.2020.pdf

ਉਕਤ ਸਾਰੀਆਂ ਸਰਗਮੀਆਂ ਨੂੰ ਪ੍ਰਿੰਟ ਮੀਡੀਏ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ। ਕੁੱਝ ਝਲਕਾਂ

Special Ludhiana Meeting