September 20, 2025

Mitter Sain Meet

Novelist and Legal Consultant

ਸਕੱਤਰ ਸਿਖਿਆ ਵਿਭਾਗ ਨੂੰ 6-12-2019

ਅਧਿਕਾਰੀਆਂ ਅਤੇ ਸਕੂਲਾਂ ਤੇ ਹੋਰ ਦਬਾਅ

            -ਇੰਨੀ ਮਿਹਨਤ ਬਾਅਦ ਸਾਨੂੰ ਮੰਜ਼ਿਲ ਦਿਖਾਈ ਦੇਣ ਲੱਗੀ।

            -ਪਰ ਹਾਲੇ ਖਰਗੋਸ਼ ਵਾਂਗ ਬੇਫਿਕਰ ਹੋ ਕੇ, ਅੱਧ ਵਿਚਕਾਰ ਨਹੀਂ ਸੀ ਸੁੱਤਾ ਜਾ ਸਕਦਾ।

            -ਆਪਣਾ ਦਬਾਅ ਜਾਰੀ ਰਖਦੇ ਹੋਏ ਅਸੀਂ ਮਿਤੀ 6.12.2019 ਨੂੰ, ਸਕੱਤਰ ਸਿੱਖਿਆ ਵਿਭਾਗ ਨੂੰ ਇਹ ਚਿੱਠੀ ਲਿਖ ਕੇ ਮੰਗ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਾਉਣ ਵਿੱਚ ਢਿੱਲ ਮਿਸ ਕਰ ਰਹੇ ਜਿਲਾ ਸਿੱਖਿਆ ਅਫਸਰਾਂ ਵਿਰੁੱਧ ਕਾਰਵਾਈ ਕਰਨ।

27.ਸਕੱਤਰ-ਸਿੱਖਿਆ-ਵਿਭਾਗ-05-12-19-1