ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਸਰੀ ਕਨੇਡਾ ਇਕਾਈ ਵੱਲੋਂ 4 ਅਗਸਤ ਨੂੰ ਕਰਵਾਏ ਗਏ ‘ਵਿਚਾਰ ਵਟਾਂਦਰਾ’ ਸਮਾਗਮ ਦੀ ਰਿਪੋਰਟ
- ਸੱਦਾ ਪੱਤਰ ਅਤੇ ਮੰਚ ਸਜਾਵਟ
2. ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਦੇ ਸੰਸਥਾਪਕਾਂ ਨਾਲ ਜਾਣ ਪਹਿਚਾਣ
ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਦੇ (ਵੈਨਕੂਵਰ) ਕਨੇਡਾ ਨਿਵਾਸੀ ਸੰਸਥਾਪਕ ਕੁਲਦੀਪ ਸਿੰਘ, ਡਾਕਟਰ ਜਗਜੀਤ ਸਿੰਘ ਸਿੱਕਾ, ਮੋਤਾ ਸਿੰਘ ਝੀਤਾ, ਦਵਿੰਦਰ ਸਿੰਘ ਘਟੌੜਾ, ਕਿਰਪਾਲ ਸਿੰਘ ਗਰਚਾ ਅਤੇ ਪੂਰਨ ਸਿੰਘ ਜੀ। 4 ਅਗਸਤ 2024 ਦੇ ਸਮਾਗਮ ਵਿੱਚ, ਸਿਹਤ ਠੀਕ ਨਾ ਹੋਣ ਕਾਰਨ, ਸਤਵੇਂ ਸੰਸਥਾਪਕ ਸਤਨਾਮ ਸਿੰਘ ਜੌਹਲ ਹਾਜ਼ਰ ਨਹੀਂ ਹੋ ਸਕੇ।
3. ਪ੍ਰਬੰਧਕ ਅਤੇ ਕੁੱਝ ਦਰਸ਼ਕ
ਸਮਾਗਮ ਸਰੀ ਦੇ ਖ਼ੂਬਸੂਰਤ ਗ੍ਰੈਂਡ ਤਾਜ਼ ਬੈਂਕੁਅਟ ਹਾਲ ਵਿਚ ਵਿਚ ਰੱਖਿਆ ਗਿਆ ਸੀ।
ਮਿਥੇ ਸਮੇਂ ਤੋਂ ਪਹਿਲਾਂ ਹੀ ਕਰੀਬ 300 ਪ੍ਰਬੰਧਕ, ਬੁਲਾਰੇ ਅਤੇ ਮਹਿਮਾਨ ਆਪਣੀਆਂ ਆਪਣੀਆਂ ਕੁਰਸੀਆਂ ਤੇ ਸ਼ਸ਼ੋਭਿਤ ਹੋ ਚੁੱਕੇ ਸਨ।
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੈਨੇਡਾ ਦੇ ਪ੍ਰਮੁੱਖ ਸੰਚਾਲਕਾਂ ਦੀਆਂ ਸੇਵਾਵਾਂ ਦਾ ਸਤਿਕਾਰ
-ਸਾਲ 2018 ਵਿੱਚ, ਕਨੇਡਾ ਸਿੱਖ ਸੁਸਾਇਟੀਜ਼ ਵੱਲੋਂ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਨੂੰ ਸਮਝਣ ਅਤੇ ਫੇਰ ਉਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਜ਼ਮੀਨੀ ਪੱਧਰ ਤੇ ਯਤਨਸ਼ੀਲ ਹੋਣ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਸੀ। ਕਨੇਡਾ ਦੇ ਚਾਰ ਵੱਡੇ ਸ਼ਹਿਰਾਂ ਸਰੀ, ਐਡਮਿੰਟਨ, ਕੈਲਗਰੀ ਅਤੇ ਬਿਨੀਪੈੱਗ ਵਿੱਚ ਵਿਸ਼ਾਲ ਸਮਾਗਮ ਰਚ ਕੇ ਸਮੁੰਦਰ ਮੰਥਨ ਕੀਤਾ ਗਿਆ ਸੀ।
-ਇਸੇ ਮੰਥਨ ਵਿੱਚੋਂ ਪੰਜਾਬੀ ਭਾਈ ਸਾਹਿਬ ਪਸਾਰ ਭਾਈਚਾਰੇ ਦਾ ਜਨਮ ਹੋਇਆ। ਇਹ ਸੰਸਥਾ ਕਨੇਡਾ ਵਿੱਚ ਰਜਿਸਟਰ ਹੋਈ। ਸੰਸਥਾ ਦੀਆਂ 13 ਦੇਸਾਂ, ਪੰਜਾਬ ਦੇ 14 ਜ਼ਿਲ੍ਹਿਆਂ ਅਤੇ 5 ਤਹਿਸੀਲਾਂ ਵਿੱਚ ਇਕਾਈਆਂ ਸਥਾਪਿਤ ਹੋਈਆਂ।
-ਪਿਛਲੇ ਛੇ ਸਾਲਾਂ ਤੋਂ ਇਸ ਸੰਸਥਾ ਵੱਲੋਂ ਵੱਡੇ ਪੱਧਰ ਤੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਕਈ ਸਮੱਸਿਆਵਾਂ ਨੂੰ ਸੁਲਝਾਇਆ ਗਿਆ। ਜਿਵੇਂ ਕਿ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪਹਿਲਾਂ ਪੰਜਾਬੀ ਦੀ ਪੜ੍ਹਾਈ ਤਾਂ ਦੂਰ ਇਸ ਦਾ ਨਾਂ ਤੱਕ ਲੈਣ ਤੇ ਪਾਬੰਦੀ ਸੀ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੰਸਥਾ ਦੇ ਯਤਨਾਂ ਸਦਕਾ, ਇਨ੍ਹਾਂ ਸਕੂਲਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਪਹਿਲੀ ਜ਼ਮਾਤ ਤੋਂ ਦਸਵੀਂ ਜ਼ਮਾਤ ਤੱਕ ਪੰਜਾਬੀ ਪੜ੍ਹਾਈ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾਣ ਲੱਗ ਪਈ ਹੈ।
-ਇਸੇ ਤਰ੍ਹਾਂ ਪਹਿਲਾਂ ਪੰਜਾਬ ਸਰਕਾਰ ਦੀਆਂ ਨੌਕਰੀਆਂ ਲਈ ਲਏ ਜਾਂਦੇ ਇਮਤਿਹਾਨ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਲਏ ਜਾਂਦੇ ਸਨ। ਇਸ ਸੰਸਥਾ ਦੇ ਯਤਨਾਂ ਸਦਕਾ ਹੁਣ ਇੰਨ੍ਹਾਂ ਇਮਤਿਹਾਨਾਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਲੈਣ ਲਈ ਪੰਜਾਬ ਸਰਕਾਰ ਵੱਲੋਂ ਸੰਬੰਧਿਤ ਅਦਾਰਿਆਂ ਨੂੰ ਹੁਕਮ ਜਾਰੀ ਕਰ ਗਏ ਹਨ। ਆਦਿ ਆਦਿ।
ਨਾਲ ਹੀ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਇਕ ਲੋਕ ਲਹਿਰ ਉਸਾਰ ਕੇ, ਦੁਨੀਆ ਭਰ ਦੇ ਪੰਜਾਬੀਆਂ ਨੂੰ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਦੀ ਸੋਝੀ ਕਰਵਾਈ ਗਈ। ਜਿਵੇਂ, ਅੱਜ ਕੱਲ੍ਹ ਪੰਜਾਬੀ ਭਾਸ਼ਾ ਨਾ ਪੰਜਾਬ ਸਰਕਾਰ, ਨਾ ਇਨਸਾਫ, ਨਾ ਸਿੱਖਿਆ ਅਤੇ ਨਾ ਹੀ ਰੁਜ਼ਗਾਰ ਦੀ ਭਾਸ਼ਾ ਹੈ। ਇਸੇ ਕਾਰਨ ਪਰਿਵਾਰਾਂ ਨੇ ਵੀ ਇਸਦਾ ਭਾਂਡਾ ਸੇਕ ਦਿੱਤਾ ਹੈ।
-ਸੰਸਥਾ ਦੀ ਪ੍ਰਾਪਤੀ ਇਹ ਹੈ ਕਿ ਹੁਣ ਵਿਸ਼ਵ ਪੱਧਰ ਤੇ ਹੁੰਦੀਆਂ ਪੰਜਾਬੀ ਕਾਨਫ਼ਰੰਸਾਂ, ਪੰਜਾਬ ਦੇ ਵੱਖ ਵੱਖ ਅਧਾਰਿਆਂ ਵਲੋਂ ਕਰਵਾਏ ਜਾਂਦੇ ਵਿੱਚ ਵਿਚਾਰ ਵਟਾਂਦਰਿਆਂ ਅਤੇ ਯੂਨੀਵਰਸਿਟੀਆਂ ਵਿੱਚ ਹੁੰਦੇ ਸੈਮੀਨਾਰਾਂ ਆਦਿ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਇਨ੍ਹਾਂ ਸਮੱਸਿਆਵਾਂ ਦਾ ਹੀ ਜ਼ਿਕਰ ਹੁੰਦਾ ਹੈ।
-ਇਸ ਸਮਾਗਮ ਵਿਚ, ਭਾਈਚਾਰੇ ਦੇ ਕਾਰਕੁਨਾਂ ਵੱਲੋਂ, ਪਿਛਲੇ 6 ਸਾਲਾਂ ਵਿਚ ਹੋਏ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ।
-ਰਿਪੋਰਟ ਤੋਂ ਸਪਸ਼ਟ ਸੀ ਕਿ ਸੰਸਥਾ ਆਪਣੇ ਮਿਥੇ ਟੀਚਿਆਂ ਵਲ ਤੇਜ਼ੀ ਨਾਲ ਵਧ ਰਹੀ ਹੈ। ਇਸ ਲਈ ਸੰਸਥਾ ਵੱਲੋਂ ਪਹਿਲਾਂ ਕਨੇਡਾ ਇਕਾਈ ਦੀ ਜਿੰਦ ਜਾਨ ਸਮਝੇ ਜਾਂਦੇ ਦਿਸ਼ਾ ਨਿਰਦੇਸ਼ਾਂ ਦਾ ਸਤਿਕਾਰ ਗਿਆ।
5. ਭਾਈਚਾਰੇ ਦੀ ਪੰਜਾਬ ਇਕਾਈ ਵਲੋਂ ਕੈਨਡਾ ਦੀ ਮੁੱਖ ਇਕਾਈ ਦੇ ਸੰਚਾਲਕਾਂ ਦਾ ਸਤਿਕਾਰ
-ਮਾਂ ਬੋਲੀ ਦਾ ਰੁਤਬਾ ਬਹਾਲ ਕਰਵਾਉਣ ਲਈ ਕਨੇਡਾ ਦੀ ਧਰਤੀ ਤੋਂ ਵਿੱਢੀ ਦੂਜੀ ਗ਼ਦਰ ਲਹਿਰ ਦੇ ਬਾਨੀਆਂ ਦਾ ਸਤਿਕਾਰ
-ਸਾਲ 2018 ਵਿੱਚ, ਕਨੇਡਾ ਸਿੱਖ ਸੁਸਾਇਟੀਜ਼ ਵੱਲੋਂ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਨੂੰ ਸਮਝਣ ਅਤੇ ਫੇਰ ਉਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਜ਼ਮੀਨੀ ਪੱਧਰ ਤੇ ਯਤਨਸ਼ੀਲ ਹੋਣ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ ਸੀ। ਕਨੇਡਾ ਦੇ ਚਾਰ ਵੱਡੇ ਸ਼ਹਿਰਾਂ ਸਰੀ, ਐਡਮਿੰਟਨ, ਕੈਲਗਰੀ ਅਤੇ ਬਿਨੀਪੈੱਗ ਵਿੱਚ ਵਿਸ਼ਾਲ ਸਮਾਗਮ ਰਚ ਕੇ ਸਮੁੰਦਰ ਮੰਥਨ ਕੀਤਾ ਗਿਆ ਸੀ।
-ਗਦਰੀ ਬਾਬਿਆਂ ਦੀ ਧਰਤੀ ਵੈਨਕੂਵਰ ਤੋਂ ਪੂਰੀ ਇਕ ਸਦੀ ਬਾਅਦ ‘ਪੰਜਾਬੀ ਮਾਂ ਬੋਲੀ’ ਦੇ ਰੁਤਬੇ ਨੂੰ ਸਰਕਾਰੇ ਦਰਬਾਰੇ ਬੁਲੰਦ ਕਰਨ ਲਈ ਦੂਜੀ ਗ਼ਦਰ ਲਹਿਰ ਦਾ ਵਿਗਲ ਬਜਾਇਆ ਗਿਆ।
-ਦੂਜੀ ਗ਼ਦਰ ਲਹਿਰ ਦੇ ਉਦੇਸ਼ ਦੀ ਪ੍ਰਾਪਤੀ ਲਈ ‘ਪੰਜਾਬੀ ਭਾਈ ਸਾਹਿਬ ਪਸਾਰ ਭਾਈਚਾਰਾ’ ਸੰਸਥਾ ਦੀ ਸਥਾਪਨਾ ਹੋਈ। ਸੰਸਥਾ ਨੂੰ ਕਨੇਡਾ ਵਿੱਚ ਰਜਿਸਟਰ ਕਰਵਾਇਆ ਗਿਆ। ਭਾਈਚਾਰੇ ਦੀਆਂ 13 ਦੇਸਾਂ, ਪੰਜਾਬ ਦੇ 14 ਜ਼ਿਲ੍ਹਿਆਂ ਅਤੇ 5 ਤਹਿਸੀਲਾਂ ਵਿੱਚ ਇਕਾਈਆਂ ਸਥਾਪਿਤ ਹੋਈਆਂ।
-ਪਿਛਲੇ ਛੇ ਸਾਲਾਂ ਤੋਂ ਇਸ ਸੰਸਥਾ ਵੱਲੋਂ ਸਾਰੀ ਦੁਨੀਆਂ ਵਿੱਚ ਅਤੇ ਖਾਸ ਕਰ ਪੰਜਾਬੀ ਮਾਂ ਬੋਲੀ ਦੇ ਜਨਮ ਸਥਾਨ ਪੰਜਾਬ ਵਿੱਚ ਵੱਲੋਂ ਵੱਡੇ ਪੱਧਰ ਤੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਕਈ ਸਮੱਸਿਆਵਾਂ ਨੂੰ ਸੁਲਝਾਇਆ ਗਿਆ। ਜਿਵੇਂ ਕਿ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪਹਿਲਾਂ ਪੰਜਾਬੀ ਦੀ ਪੜ੍ਹਾਈ ਤਾਂ ਦੂਰ ਇਸ ਦਾ ਨਾਂ ਤੱਕ ਲੈਣ ਤੇ ਪਾਬੰਦੀ ਸੀ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੰਸਥਾ ਦੇ ਯਤਨਾਂ ਸਦਕਾ, ਇਨ੍ਹਾਂ ਸਕੂਲਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਪਹਿਲੀ ਜ਼ਮਾਤ ਤੋਂ ਦਸਵੀਂ ਜ਼ਮਾਤ ਤੱਕ ਪੰਜਾਬੀ ਪੜ੍ਹਾਈ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾਣ ਲੱਗ ਪਈ ਹੈ।
-ਇਸੇ ਤਰ੍ਹਾਂ ਪਹਿਲਾਂ ਪੰਜਾਬ ਸਰਕਾਰ ਦੀਆਂ ਨੌਕਰੀਆਂ ਲਈ ਲਏ ਜਾਂਦੇ ਇਮਤਿਹਾਨ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਲਏ ਜਾਂਦੇ ਸਨ। ਇਸ ਸੰਸਥਾ ਦੇ ਯਤਨਾਂ ਸਦਕਾ ਹੁਣ ਇੰਨ੍ਹਾਂ ਇਮਤਿਹਾਨਾਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਲੈਣ ਲਈ ਪੰਜਾਬ ਸਰਕਾਰ ਵੱਲੋਂ ਸੰਬੰਧਿਤ ਅਦਾਰਿਆਂ ਨੂੰ ਹੁਕਮ ਜਾਰੀ ਕਰ ਗਏ ਹਨ। ਆਦਿ ਆਦਿ।
ਨਾਲ ਹੀ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਇਕ ਲੋਕ ਲਹਿਰ ਉਸਾਰ ਕੇ, ਦੁਨੀਆ ਭਰ ਦੇ ਪੰਜਾਬੀਆਂ ਨੂੰ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਦੀ ਸੋਝੀ ਕਰਵਾਈ ਗਈ। ਜਿਵੇਂ, ਅੱਜ ਕੱਲ੍ਹ ਪੰਜਾਬੀ ਭਾਸ਼ਾ ਨਾ ਪੰਜਾਬ ਸਰਕਾਰ, ਨਾ ਇਨਸਾਫ, ਨਾ ਸਿੱਖਿਆ ਅਤੇ ਨਾ ਹੀ ਰੁਜ਼ਗਾਰ ਦੀ ਭਾਸ਼ਾ ਹੈ। ਇਸੇ ਕਾਰਨ ਪਰਿਵਾਰਾਂ ਨੇ ਵੀ ਇਸਦਾ ਭਾਂਡਾ ਸੇਕ ਦਿੱਤਾ ਹੈ।
-ਸੰਸਥਾ ਦੀ ਪ੍ਰਾਪਤੀ ਇਹ ਹੈ ਕਿ ਹੁਣ ਵਿਸ਼ਵ ਪੱਧਰ ਤੇ ਹੁੰਦੀਆਂ ਪੰਜਾਬੀ ਕਾਨਫ਼ਰੰਸਾਂ, ਪੰਜਾਬ ਦੇ ਵੱਖ ਵੱਖ ਅਧਾਰਿਆਂ ਵਲੋਂ ਕਰਵਾਏ ਜਾਂਦੇ ਵਿੱਚ ਵਿਚਾਰ ਵਟਾਂਦਰਿਆਂ ਅਤੇ ਯੂਨੀਵਰਸਿਟੀਆਂ ਵਿੱਚ ਹੁੰਦੇ ਸੈਮੀਨਾਰਾਂ ਆਦਿ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਇਨ੍ਹਾਂ ਸਮੱਸਿਆਵਾਂ ਦਾ ਹੀ ਜ਼ਿਕਰ ਹੁੰਦਾ ਹੈ।
-ਇਸ ਸਮਾਗਮ ਵਿਚ, ਭਾਈਚਾਰੇ ਦੇ ਕਾਰਕੁਨਾਂ ਵੱਲੋਂ, ਪਿਛਲੇ 6 ਸਾਲਾਂ ਵਿਚ ਹੋਏ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ।
-ਰਿਪੋਰਟ ਤੋਂ ਸਪਸ਼ਟ ਸੀ ਕਿ ਸੰਸਥਾ ਆਪਣੇ ਮਿਥੇ ਟੀਚਿਆਂ ਵਲ ਤੇਜ਼ੀ ਨਾਲ ਵਧ ਰਹੀ ਹੈ।
ਪੰਜਾਬ ਵਿਚ ਮਾਂ ਬੋਲੀ ਦੇ ਵਿਕਾਸ ਅਤੇ ਪਸਾਰ ਲਈ ਲਈ ਪਾਏ ਜਾ ਰਹੇ ਬਹੁਮੁੱਲੇ ਯੋਗਦਾਨ ਨੂੰ ਧਿਆਨ ਵਿਚ ਰੱਖਦੇ ਹੋਏ ਸੰਸਥਾ ਦੀ ਪੰਜਾਬ ਇਕਾਈ ਵਲੋਂ ਦੂਜੀ ਗ਼ਦਰ ਲਹਿਰ ਦੇ ਸੰਸਥਾਪਕਾਂ ਕਿਰਪਾਲ ਸਿੰਘ ਗਰਚਾ, ਹਰਿੰਦਰ ਸਿੰਘ ਯੂ ਐਸ ਏ, ਮੋਤਾ ਸਿੰਘ ਝੀਤਾ, (ਪਿਛੇ ਨਜ਼ਰ ਆ ਰਹੇ ਹਨ ਜਸਵਿੰਦਰ ਸਿੰਘ ਗਰਚਾ) ਪੰਜਾਬ ਅਤੇ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਦੀ ਨੁਮਾਇੰਦਗੀ ਕਰਦੇ ਵਿਸ਼ੇਸ਼ ਸ਼ਾਲਾਂ ਨਾਲ ਸਤਿਕਾਰ ਕੀਤਾ ਗਿਆ।
ਦੂਜੀ ਫੋਟੋ ਵਿਚ ਨਜ਼ਰ ਆ ਰਹੇ ਹਨ ਬੀਬੀ ਨਿਰਮਲ ਕੌਰ ਅਤੇ ਕਿਰਪਾਲ ਸਿੰਘ ਗਰਚਾ।
6. ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੈਨੇਡਾ ਵਲੋਂ ਸਮਾਗਮ ਦੇ ਪ੍ਰਮੁੱਖ ਬੁਲਾਰਿਆਂ ਦਾ ਸਤਿਕਾਰ
-ਪਿਛਲੇ ਛੇ ਸਾਲਾਂ ਤੋਂ ਇਸ ਸੰਸਥਾ ਵੱਲੋਂ ਸਾਰੀ ਦੁਨੀਆਂ ਵਿੱਚ ਅਤੇ ਖਾਸ ਕਰ ਪੰਜਾਬੀ ਮਾਂ ਬੋਲੀ ਦੇ ਜਨਮ ਸਥਾਨ ਪੰਜਾਬ ਵਿੱਚ ਵੱਲੋਂ ਵੱਡੇ ਪੱਧਰ ਤੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਮਿੱਤਰ ਸੈਨ ਮੀਤ ਵਲੋਂ, ਪੰਜਾਬ ਵਿੱਚ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਪੰਜਾਬ ਇਕਾਈ ਵਲੋਂ ਕੀਤੇ ਗਏ ਪ੍ਰਮੁੱਖ ਕੰਮਾਂ ਦੀ ਸੰਖੇਪ ਵਿੱਚ ਰਿਪੋਰਟ ਪੇਸ਼ ਕੀਤੀ ਗਈ।
ਸੁਲਝਾਈਆਂ ਗਈਆਂ ਸਮਸਿਆਵਾਂ
-ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪਹਿਲਾਂ ਪੰਜਾਬੀ ਦੀ ਪੜ੍ਹਾਈ ਤਾਂ ਦੂਰ ਇਸ ਦਾ ਨਾਂ ਤੱਕ ਲੈਣ ਤੇ ਪਾਬੰਦੀ ਸੀ। ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੰਸਥਾ ਦੇ ਯਤਨਾਂ ਸਦਕਾ, ਇਨ੍ਹਾਂ ਸਕੂਲਾਂ ਵਿਚ ਪਿਛਲੇ ਕੁਝ ਸਾਲਾਂ ਤੋਂ ਪਹਿਲੀ ਜ਼ਮਾਤ ਤੋਂ ਦਸਵੀਂ ਜ਼ਮਾਤ ਤੱਕ ਪੰਜਾਬੀ ਪੜ੍ਹਾਈ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜ੍ਹਾਈ ਜਾਣ ਲੱਗ ਪਈ ਹੈ।
-ਇਸੇ ਤਰ੍ਹਾਂ ਪਹਿਲਾਂ ਪੰਜਾਬ ਸਰਕਾਰ ਦੀਆਂ ਨੌਕਰੀਆਂ ਲਈ ਲਏ ਜਾਂਦੇ ਇਮਤਿਹਾਨ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਲਏ ਜਾਂਦੇ ਸਨ। ਇਸ ਸੰਸਥਾ ਦੇ ਯਤਨਾਂ ਸਦਕਾ ਹੁਣ ਇੰਨ੍ਹਾਂ ਇਮਤਿਹਾਨਾਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਲੈਣ ਲਈ ਪੰਜਾਬ ਸਰਕਾਰ ਵੱਲੋਂ ਸੰਬੰਧਿਤ ਅਦਾਰਿਆਂ ਨੂੰ ਹੁਕਮ ਜਾਰੀ ਕਰ ਗਏ ਹਨ। ਆਦਿ ਆਦਿ।
-ਨਾਲ ਹੀ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਇਕ ਲੋਕ ਲਹਿਰ ਉਸਾਰ ਕੇ, ਦੁਨੀਆ ਭਰ ਦੇ ਪੰਜਾਬੀਆਂ ਨੂੰ, ਪੰਜਾਬੀ ਭਾਸ਼ਾ ਨੂੰ ਦਰਪੇਸ਼ ਅਸਲ ਸਮੱਸਿਆਵਾਂ ਦੀ ਸੋਝੀ ਕਰਵਾਈ ਗਈ। ਜਿਵੇਂ, ਅੱਜ ਕੱਲ੍ਹ ਪੰਜਾਬੀ ਭਾਸ਼ਾ ਨਾ ਪੰਜਾਬ ਸਰਕਾਰ, ਨਾ ਇਨਸਾਫ, ਨਾ ਸਿੱਖਿਆ ਅਤੇ ਨਾ ਹੀ ਰੁਜ਼ਗਾਰ ਦੀ ਭਾਸ਼ਾ ਹੈ। ਇਸੇ ਕਾਰਨ ਪਰਿਵਾਰਾਂ ਨੇ ਵੀ ਇਸਦਾ ਭਾਂਡਾ ਸੇਕ ਦਿੱਤਾ ਹੈ।
-ਸੰਸਥਾ ਦੀ ਪ੍ਰਾਪਤੀ ਇਹ ਹੈ ਕਿ ਹੁਣ ਵਿਸ਼ਵ ਪੱਧਰ ਤੇ ਹੁੰਦੀਆਂ ਪੰਜਾਬੀ ਕਾਨਫ਼ਰੰਸਾਂ, ਪੰਜਾਬ ਦੇ ਵੱਖ ਵੱਖ ਅਧਾਰਿਆਂ ਵਲੋਂ ਕਰਵਾਏ ਜਾਂਦੇ ਵਿੱਚ ਵਿਚਾਰ ਵਟਾਂਦਰਿਆਂ ਅਤੇ ਯੂਨੀਵਰਸਿਟੀਆਂ ਵਿੱਚ ਹੁੰਦੇ ਸੈਮੀਨਾਰਾਂ ਆਦਿ ਵਿੱਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਇਨ੍ਹਾਂ ਸਮੱਸਿਆਵਾਂ ਦਾ ਹੀ ਜ਼ਿਕਰ ਹੁੰਦਾ ਹੈ।
-ਮੀਤ ਤੋਂ ਇਲਾਵਾ ਡਾ ਬਾਵਾ ਸਿੰਘ ਅਤੇ ਹਰਿੰਦਰ ਸਿੰਘ ਯੂਐਸਏ ਵਲੋਂ ਵੀ, ਪੰਜਾਬੀ ਨੂੰ ਇਕ ਅੰਤਰਰਾਸ਼ਟਰੀ ਪੱਧਰ ਦੀ ਭਾਸ਼ਾ ਦੇ ਤੌਰ ਤੇ ਵਿਕਸਿਤ ਕਰਨ ਲਈ ਕੀ ਕੀ ਉਪਰਾਲੇ ਕੀਤੇ ਜਾਣ, ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ।
ਪੰਜਾਬ ਭਾਸ਼ਾ ਪਸਾਰ ਭਾਈਚਾਰਾ ਕਨੇਡਾ ਵਲੋਂ, ਇਸ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਪੰਜਾਬ ਅਤੇ ਅਮਰੀਕਾ ਤੋਂ ਆਏ ਪੰਜਾਬੀ ਪਿਆਰਿਆਂ ਦਾ ਸਤਿਕਾਰ ਕੀਤਾ ਗਿਆ।
ਕਲਾਕਾਰ
ਸਮਾਗਮ ਦੇ ਮੁੱਖ ਮਹਿਮਾਨ ਅਤੇ ਕਲਾਕਾਰਾਂ ਦਾ ਸਤਿਕਾਰ
More Stories
ਜਸਪ੍ਰੀਤ ਸਿੰਘ ਔਟਵਾ ਕਨੇਡਾ ਦਾ ਪੰਜਾਬੀ ਦੇ ਵਿਕਾਸ ਵਿਚ ਯੋਗਦਾਨ
9 ਅਗਸਤ ਨੂੰ ਔਟਵਾ ਵਿਚ ਹੋਏ ਸਮਾਗਮ ਦੀ ਰਿਪੋਰਟ
ਦੂਜਾ ਪੁਰਸਕਾਰ ਉਤਸਵ ਸੰਗਰੂਰ