July 22, 2024

Mitter Sain Meet

Novelist and Legal Consultant

2019 ਦੀ ਸਰਗਰਮੀ -ਦੀਆਂ ਤਸਵੀਰਾਂ

10 ਜਨਵਰੀ 2019 ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀਆਂ ਸਾਰੀਆਂ ਜਿਲਾ ਅਤੇ ਤਹਿਸੀਲ ਇਕਾਈਆਂ ਵਲੋਂ ਆਪਣੇ ਆਪਣੇ ਡਿਪਟੀ ਕਮਿਸ਼ਨਰ, ਜਿਲਾ ਸਿਖਿਆ ਅਫਸਰ, ਐਸ.ਡੀ.ਐਮ ਅਤੇ ਬਲਾਕ ਸਿਖਿਆ ਅਫਸਰਾਂ ਨੂੰ ਬੇਨਤੀ ਪੱਤਰ ਦੇ ਕੇ ਮੰਗ ਕੀਤੀ ਗਈ ਸਾਰੇ ਸਰਕਾਰੀ ਦਫਤਰਾਂ ਵਿਚ ਹੁੰਦਾ ਕੰਮ ਕਾਜ਼ ਪੰਜਾਬੀ ਵਿਚ ਕੀਤਾ ਜਾਵੇ। ਅਤੇ ਪੰਜਾਬ ਵਿਚ ਸਤਿਥ ਸਾਰੇ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਭਾਸ਼ਾ ਦੀ ਪੜਾਈ ਯਕੀਨੀ ਬਣਾਈ ਜਾਵੇ।

ਜਿਲ੍ਹਾ ਅੰਮ੍ਰਿਤਸਰ ਇਕਾਈ

ਜਿਲ੍ਹਾ ਸੰਗਰੂਰ ਇਕਾਈ

ਜਿਲ੍ਹਾ ਗੁਰਦਾਸਪੁਰ ਇਕਾਈ

ਜਿਲ੍ਹ ਜਲੰਧਰ ਇਕਾਈ

ਜਿਲ੍ਹਾ ਫਰੀਦਕੋਟ ਇਕਾਈ