April 12, 2026

Mitter Sain Meet

Novelist and Legal Consultant

ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਨੂੰ ਮਿਤੀ 17.7.22

ਇਸ ਚਿੱਠੀ ਰਾਹੀਂ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਨੂੰ ਬੇਨਤੀ ਕੀਤੀ ਗਈ ਕਿ ਉਹ ਭਾਸ਼ਾ ਵਿਭਾਗ ਨੂੰ ਹਦਾਇਤ ਕਰਨ ਕਿ ਵਿਭਾਗ ਕਮਿਸ਼ਨ ਨੂੰ ਆਪਣਾ ਦਫਤਰੀ ਕੰਮ ਪੰਜਾਬੀ ਵਿਚ ਕਰਨ ਲਈ ਲੋੜੀਦੀ ਸਹਾਇਤਾ ਉਪਲਭਧ ਕਰਵਾਏ।

PS-HE-Info.-comm.-Dt.-17.7.22