July 8, 2025

Mitter Sain Meet

Novelist and Legal Consultant

ਸਕਰੀਨਿੰਗ ਕਮੇਟੀ ਵਲੋਂ -ਬਣਾਏ ਗਏ ਪੈਨਲ

Panels prepared by the Screening Committee in its meeting dt. 01 December 2020

—————————————————————————————————

1.       ਪੰਜਾਬੀ ਸਾਹਿਤ ਰਤਨ ਪੁਰਸਕਾਰ

ਸਾਲ 2015: ਓਮ ਪ੍ਰਕਾਸ਼ ਗਾਸੋ, ਸਰੂਪ ਸਿੰਘ ਅਲੱਗ, ਜਸਬੀਰ ਭੁੱਲਰ

ਸਾਲ 2016: ਗੁਰਬਚਨ ਸਿੰਘ ਭੁੱਲਰ, ਹਰਭਜਨ ਹੁੰਦਲ, ਐਸ. ਸਾਕੀ

ਸਾਲ 2017: ਗੁਲਜ਼ਾਰ ਸਿੰਘ ਸੰਧੂ, ਸੁਰਜੀਤ ਮਰਜਾਰਾ, ਡਾ.ਰਣਜੀਤ ਸਿੰਘ

ਸਾਲ 2018: ਫ਼ਖ਼ਬ ਜ਼ਮਾਨ, ਡਾ.ਅਮਰ ਕੋਮਲ, ਸ.ਕਮਲਜੀਤ ਬਨਵੈਤ

ਸਾਲ 2019: ਡਾ.ਤੇਜਵੰਤ ਮਾਨ, ਗੁਰਦੇਵ ਸਿੰਘ ਰੁਪਾਣਾ, ਡਾ.ਅਜੀਤ ਕੌਰ

ਸਾਲ 2020: ਬਰਜਿੰਦਰ ਸਿੰਘ ਹਮਦਰਦ, ਬਲਦੇਵ ਸੜਕਨਾਮਾ, ਡਾ.ਰਤਨ ਸਿੰਘ

2.       ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ

ਸਾਲ 2015: ਡਾ.ਜੋਗਿੰਦਰ ਸਿੰਘ ਕੈਰੋਂ, ਦਰਸ਼ਨ ਸਿੰਘ ਪ੍ਰੀਤੀਮਾਨ, ਦਲੀਪ ਸਿੰਘ ਵਾਸਨ

ਸਾਲ 2016: ਤਾਰਨ ਗੁਜਰਾਲ, ਸੁਰਜੀਤ ਸਿੰਘ ਪੰਛੀ, ਲਾਲ ਸਿੰਘ

ਸਾਲ 2017: ਕੇ.ਐਲ. ਗਰਗ, ਬਲਵਿੰਦਰ ਸਿੰਘ ਫ਼ਤਹਿਪੁਰੀ, ਗੁਲਜ਼ਾਰ ਸਿੰਘ ਸ਼ੌਂਕੀ

ਸਾਲ 2018: ਅਤਰਜੀਤ, ਬਲਦੇਵ ਧਾਲੀਵਾਲ, ਜਤਿੰਦਰ ਹਾਂਸ

ਸਾਲ 2019: ਪ੍ਰੋ: ਕਿਰਪਾਲ ਕਜ਼ਾਕ, ਜਸਬੀਰ ਰਾਣਾ, ਪ੍ਰੇਮ ਗੋਰਖੀ

ਸਾਲ 2020: ਡਾ.ਮਨਮੋਹਨ, ਸੁਖਮਿੰਦਰ ਸੇਖੋਂ, ਕੇ.ਬੀ.ਐਸ. ਸੋਢੀ

3.       ਸ਼੍ਰੋਮਣੀ ਹਿੰਦੀ ਸਾਹਿਤਕਾਰ ਪੁਰਸਕਾਰ

ਸਾਲ 2015: ਵਿਨੋਦ ਸ਼ਾਹੀ, ਧਰਮਾਪਲ ਸਾਹਿਲ, ਸ਼ੈਲੀ ਬਲਜੀਤ

ਸਾਲ 2016: ਸੁਖਵਿੰਦਰ ਕੌਰ ਬਾਠ, ਸਿਮਰ ਸਦੌਸ਼, ਜੈ ਦੇਵ ਤਨੇਜਾ

ਸਾਲ 2017: ਹਰਸ਼ ਕੁਮਾਰ ਹਰਸ਼, ਅਨਿਲ ਪਠਾਨਕੋਟੀ, ਹਰਜਿੰਦਰ ਸਿੰਘ ਲਾਲਟੂ

ਸਾਲ 2018: ਬਲੀ ਸਿੰਘ ਚੀਮਾ, ਸ਼ਸ਼ੀਕਾਂਤ ਉੱਪਲ, ਸਤਯ ਪ੍ਰਕਾਸ਼ ਉੱਪਲ

ਸਾਲ 2019: ਡਾ.ਅਜੈ ਸ਼ਰਮਾ, ਡਾ.ਨਿਰਮਲ ਕੌਸ਼ਿਕ, ਸ਼ਕੁੰਤਲਾ ਸ਼੍ਰੀਵਾਸਤਵ

ਸਾਲ 2020: ਡਾ.ਕੀਰਤੀ ਕੇਸਰ, ਕ੍ਰਿਸ਼ਨ ਭਾਵੁਕ, ਹਰਦਰਸ਼ਨ ਸਹਿਗਲ

4.       ਸ਼੍ਰੋਮਣੀ ਉਰਦੂ ਸਾਹਿਤਕਾਰ

ਸਾਲ 2015: ਮੁਹੰਮਦ ਫ਼ੈਯਾਜ਼ ਫ਼ਾਰੂਕੀ, ਡਾ.ਅਸਲਮ ਹਬੀਬ, ਮਹਿੰਦਰ ਪ੍ਰਤਾਪ

ਸਾਲ 2016: ਨਦੀਮ ਅਹਿਮਦ ਨਦੀਮ, ਆਬਿਦ ਅਲੀ ਖਾਨ, ਬੀ.ਕੇ ਪੰਨੂ ਪਰਵਾਜ਼

ਸਾਲ 2017: ਟੀ.ਐਨ. ਰਾਜ, ਮੁਹੰਮਦ ਰਫ਼ੀ, ਇਮਾਨੁਅਲ ਬੈਂਜਾਮਿਨ

ਸਾਲ 2018: ਬੀ.ਡੀ. ਕਾਲੀਆ ਹਮਦਮ, ਮੁਹੰਮਦ ਜਮੀਲ, ਅਹਿਮਦ ਅਨਸਾਰੀ

ਸਾਲ 2019: ਕ੍ਰਿਸ਼ਨ ਕੁਮਾਰ ਤੂਰ, ਮੁਹੰਮਦ ਬਸ਼ੀਰ, ਮੁਹੰਮਦ ਅਯੂਬ ਖਾਨ

ਸਾਲ 2020: ਰਹਿਮਾਨ ਅਖ਼ਤਰ, ਰਾਮੇਂਦਰ ਜਾਖੂ, ਵਿਸ਼ਾਲ ਖੁੱਲਰ

5.       ਸ਼੍ਰੋਮਣੀ ਸੰਸਕ੍ਰਿਤ ਪੁਰਸਕਾਰ

ਸਾਲ 2015: ਡਾ.ਰਮਾਕਾਂਤ ਅੰਗੀਰਸ, ਘਣਸ਼ਿਆਮ ਉਨਿਆਲ

ਸਾਲ 2016: ਵੇਦ ਪ੍ਰਕਾਸ਼ ਉਪਾਧਿਆਏ, ਡਾ.ਸ਼ਰਨ ਕੌਰ

ਸਾਲ 2017: ਦਮੋਦਰ ਝਾਅ, ਪ੍ਰੋ: ਦਲਬੀਰ ਸਿੰਘ

ਸਾਲ 2018: ਕਨ੍ਹਈਆ ਲਾਲ ਪਰਾਸ਼ਰ, ਡਾ.ਲਖਬੀਰ ਸਿੰਘ

ਸਾਲ 2019: ਡਾ. ਵਰਿੰਦਰ ਅਲੰਕਾਰ, ਮਹਾਂਵੀਰ ਪ੍ਰਸਾਦ

ਸਾਲ 2020: ਡਾ. ਅਰੁਨਾ ਗੋਇਲ, ਡਾ.ਬਲਜੀਤ ਕੌਰ

6.       ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ

ਸਾਲ 2015: ਸੰਤੋਖ ਸਿੰਘ ਸ਼ਹਰਯਾਰ, ਡਾ.ਅਮਰਜੀਤ ਸਿੰਘ ਟਾਂਡਾ, ਸੁਖਵਿੰਦਰ ਸਿੰਘ ਵੀਰ

ਸਾਲ 2016: ਮਨਜੀਤ ਇੰਦਰਾ, ਰਜਿੰਦਰ ਕੌਰ ਬਡਵਾਲ, ਗੁਰਚਰਨ ਕੌਰ ਕੋਚਰ

ਸਾਲ 2017: ਡਾ.ਰਵਿੰਦਰ ਬਟਾਲਾ, ਬਲਬੀਰ ਸਿੰਘ ਸੈਣੀ, ਜੰਗੀਰ ਸਿੰਘ ਦਿਲਬਰ

ਸਾਲ 2018: ਜਸਵੰਤ ਜ਼ਫ਼ਰ, ਮਲਕੀਤ ਸਿੰਘ ਸੁਹਲ, ਦਰਸ਼ਨ ਸਿੰਘ ਹੀਰ

ਸਾਲ 2019: ਬਲਵਿੰਦਰ ਸਿੰਘ ਸੰਧੂ, ਸੁਦਰਸ਼ਨ ਗਰਗ, ਡਾ. ਸੁਰਿੰਦਰ ਕਾਹਲੋਂ

ਸਾਲ 2020: ਧਰਮ ਸਿੰਘ ਕੰਮੇਆਣਾ, ਸਿਰੀ ਰਾਮ ਆਰਸ਼, ਬੀ.ਐਸ. ਰਤਨ

7.       ਸ਼੍ਰੋਮਣੀ ਪੰਜਾਬੀ ਆਲੋਚਕ/ਖੋਜ ਸਾਹਿਤਕਾਰ ਪੁਰਸਕਾਰ

ਸਾਲ 2015: ਡਾ.ਸਤਿੰਦਰ ਸਿੰਘ, ਰਘਬੀਰ ਸਿੰਘ ਭਰਤ, ਸਾਹਿਬ ਸਿੰਘ ਅਰਸ਼ੀ

ਸਾਲ 2016: ਡਾ.ਬਲਦੇਵ ਸਿੰਘ ਚੀਮਾ, ਪ੍ਰੋ.ਬ੍ਰਹਮ ਜਗਦੀਸ਼, ਡਾ.ਬਿਕਰਮ ਸਿੰਘ ਘੁੰਮਣ

ਸਾਲ 2017: ਡਾ.ਅਮਰਜੀਤ ਗਰੇਵਾਲ, ਡਾ.ਜਗੀਰ ਸਿੰਘ ਨੂਰ, ਡਾ.ਹਰਨੇਕ ਸਿੰਘ ਕੋਮਲ

ਸਾਲ 2018: ਡਾ.ਧਨਵੰਤ ਕੌਰ, ਡਾ.ਪ੍ਰਭਜੀਤ ਕੌਰ, ਡਾ.ਕੁਲਵੰਤ ਕੌਰ

ਸਾਲ 2019: ਸ.ਸੁਖਦੇਵ ਸਿਰਸਾ, ਡਾ.ਮਨਜਿੰਦਰ ਸਿੰਘ, ਡਾ.ਊਸ਼ਾ ਖੰਨਾ

ਸਾਲ 2020: ਸੁਰਿੰਦਰ ਕੁਮਾਰ ਦਵੇਸ਼ਵਰ, ਤਿਲਕ ਰਾਜ ਸ਼ੰਗਾਰੀ, ਕੇ.ਐਸ. ਰਾਜੂ

8.       ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ

ਸਾਲ 2015: ਡਾ.ਮਦਨ ਲਾਲ ਹਸੀਜਾ, ਅਜੀਤ ਸਿੰਘ ਚੰਦਨ, ਅਮਰਜੀਤ ਸਿੰਘ ਕਾਲੇਕਾ

ਸਾਲ 2016: ਹਰਪਾਲ ਸਿੰਘ ਪੰਨੂ, ਸਾਧੂ ਸਿੰਘ ਗੋਬਿੰਦਪੁਰੀ, ਦਲਜੀਤ ਸਿੰਘ ਬੇਦੀ

ਸਾਲ 2017: ਡਾ.ਅਨੂਪ ਸਿੰਘ ਬਟਾਲਾ, ਪਰਮਜੀਤ ਕੌਰ ਸਰਹਿੰਦ, ਸੁਰਿੰਦਰ ਮੰਡ

ਸਾਲ 2018: ਡਾ.ਗਿਆਨ ਸਿੰਘ, ਡਾ.ਰਣਜੀਤ ਕੌਰ, ਡਾ.ਅਜੀਤ ਪਾਲ ਸਿੰਘ (ਐਮ.ਡੀ.)

ਸਾਲ 2019: ਸ਼ਾਮ ਸੁੰਦਰ ਦੀਪਤੀ, ਮੁਹੰਮਦ ਇੰਦਰੀਸ਼, ਡਾ.ਗੁਰਸ਼ਰਨ ਕੌਰ ਜੱਗੀ

ਸਾਲ 2020: ਨਿੰਦਰ ਘੁਗਿਆਣਵੀ, ਅਲੀ ਰਾਜਪੁਰਾ, ਚੈਂਚਲ ਸਿੰਘ ਤਰੰਗ

9.       ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ)

ਸਾਲ 2015: ਸਾਧੂ ਸਿੰਘ ਬਿਨਿੰਗ, ਮੰਗਾ ਬਾਸੀ, ਬਲਿਹਾਰ ਸਿੰਘ ਰੰਧਾਵਾ

ਸਾਲ 2016: ਇਕਬਾਲ ਮਾਹਲ, ਸੁਖਦੇਵ ਸਿੱਧੂ, ਸੁਰਿੰਦਰ ਸੋਹਲ

ਸਾਲ 2017: ਹਰਜੀਤ ਅਟਵਾਲ, ਦਰਸ਼ਨ ਬੁਲੰਦਵੀ, ਮੋਹਨ ਸਿੰਘ ਕੁੱਕੜਪਿੰਡੀਆ

ਸਾਲ 2018: ਰਵਿੰਦਰ ਸਹਿਰਾਅ, ਨਦੀਮ ਪਰਮਾਰ, ਚਰਨ ਸਿੰਘ

ਸਾਲ 2019: ਸੁਖਵਿੰਦਰ ਕੰਬੋਜ, ਰਾਜਿੰਦਰ ਸਿੰਘ ਜਾਹਲੀ, ਲੱਛਮਣ ਸਿੰਘ ਰਾਠੋਰ!

ਸਾਲ 2020: ਐਸ ਬਲਵੰਤ, ਸੁਰਜੀਤ ਕਲਸੀ, ਕ੍ਰਿਸ਼ਨ ਭਨੌਟ

10.     ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ)

ਸਾਲ 2015: ਜਸਪਾਲ ਸਿੰਘ, ਇਕਬਾਲ ਦੀਪ, ਡਾ.ਸਵਿੰਦਰ ਸਿੰਘ ਉੱਪਲ

ਸਾਲ 2016: ਜਗਬੀਰ ਸਿੰਘ, ਸੁਖਚੈਨ ਸਿੰਘ ਭੰਡਾਰੀ, ਅਮੀਆ ਕੁੰਵਰ

ਸਾਲ 2017: ਬਲਬੀਰ ਮਾਧੋਪੁਰੀ, ਜੀ.ਡੀ. ਚੌਧਰੀ, ਬਲਦੇਵ ਸਿੰਘ ਬੱਧਣ

ਸਾਲ 2018: ਸਵਰਣ ਸਿੰਘ ਵਿਰਕ, ਬਲਜੀਤ ਰੈਣਾ, ਕੀਰਤ ਸਿੰਘ ਇਨਕਲਾਬੀ

ਸਾਲ 2019: ਬਲਜਿੰਦਰ ਚੌਹਾਨ, ਡਾ.ਮਨਜੀਤ ਸਿੰਘ, ਸਵਾਮੀ ਅੰਤਰ ਨੀਰਵ

ਸਾਲ 2020: ਡਾ.ਰਵੀ ਰਵਿੰਦਰ, ਰਾਜਪਾਲ ਸਿੰਘ ਮਸਤਾਨਾ, ਅਰਕਮਲ ਕੌਰ

11.     ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ

ਸਾਲ 2015: ਅਵਤਾਰ ਸਿੰਘ ਦੀਪਕ, ਸੁਖਦੇਵ ਸਿੰਘ ਸ਼ਾਂਤ, ਸੁਰਿੰਦਰਜੀਤ ਕੌਰ

ਸਾਲ 2016: ਡਾ.ਹਰਬੰਸ ਸਿੰਘ ਚਾਵਲਾ, ਸੁਲੱਖਣਮੀਤ, ਹਰਸਿਮਰਨ ਕੌਰ

ਸਾਲ 2017: ਕਰਨੈਲ ਸਿੰਘ ਸੋਮਲ, ਚਰਨ ਸੀਚੈਵਾਲਵੀ, ਜਗਦੀਸ਼ ਕੌਰ ਵਾਡੀਆ

ਸਾਲ 2018: ਡਾ.ਕੁਲਬੀਰ ਸਿੰਘ ਸੂਰੀ, ਡਾ.ਹਰਨੇਕ ਸਿੰਘ ਕਲੇਰ, ਕੁੰਦਨ ਲਾਲ ਭੱਟੀ

ਸਾਲ 2019: ਸ਼੍ਰੀਮਤੀ ਤੇਜਿੰਦਰ ਹਰਜੀਤ, ਬਾਜ ਸਿੰਘ ਮਹਿਲੀਆ, ਮੰਗਤ ਕੁਲਜਿੰਦ

ਸਾਲ 2020: ਬਲਜਿੰਦਰ ਮਾਨ, ਅਵਤਾਰ ਸਿੰਘ ਸੰਧੂ, ਸਿਮਰਤ ਸੁਮੈਰਾ

12.     ਸ਼੍ਰੋਮਣੀ ਪੰਜਾਬੀ ਪੱਤਰਕਾਰ ਪੁਰਸਕਾਰ

ਸਾਲ 2015: ਕੁਲਦੀਪ ਸਿੰਘ ਬੇਦੀ, ਦੀਪਕ ਜਲੰਧਰੀ, ਜਗਤਾਰ ਸਿੰਘ ਭੁੱਲਰ

ਸਾਲ 2016: ਹਰਬੀਰ ਸਿੰਘ ਭੰਵਰ, ਮਨਮੋਹਨ ਸਿੰਘ ਢਿੱਲੋਂ, ਮੇਜਰ ਸਿੰਘ

ਸਾਲ 2017: ਸੁਰਿੰਦਰ ਸਿੰਘ ਤੇਜ, ਰਾਜੇਸ਼ ਕੁਮਾਰ ਪੰਜੋਲਾ, ਜਸਵਿੰਦਰ ਸਿੰਘ ਦਾਖਾ

ਸਾਲ 2018: ਚਰਨਜੀਤ ਸਿੰਘ ਭੁੱਲਰ, ਬਲਜੀਤ ਬਰਾੜ, ਸੁਰਿੰਦਰਪਾਲ ਸਿੰਘ

ਸਾਲ 2019: ਦੇਵਿੰਦਰਪਾਲ, ਗੁਰਨਾਮ ਸਿੰਘ ਆਸ਼ਿਆਨਾ, ਜੋਗਿੰਦਰ ਸਿੰਘ

ਸਾਲ 2020: ਲਾਟ ਭਿੰਡਰ, ਜਗੀਰ ਸਿੰਘ ਜਗਤਾਰ, ਜਸਪਾਲ ਸਿੰਘ ਸਿੱਧੂ

13.     ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਪੁਰਸਕਾਰ

ਸਾਲ 2015: ਗੁਰਬਚਨ ਸਿੰਘ ‘ਫਿਲਹਾਲ’, ਗੁਰਇਕਬਾਲ (ਤ੍ਰਿਸ਼ੰਕੂ), ਗੁਰਪ੍ਰੇਮ ਲਹਿਰੀ

ਸਾਲ 2016: ਬਲਬੀਰ ਪਰਵਾਨਾ, ਦਲਜੀਤ ਸਿੰਘ ਅਰੋੜਾ, ਗੁਰਨਾਮ ਸਿੰਘ ਅਕੀਦਾ

ਸਾਲ 2017: ਪੂਨਮ (ਪ੍ਰੀਤਲੜੀ), ਸੁਭਾਸ਼ ਪੁਰੀ ਅਚਾਰੀਆ, ਵਿਸ਼ਾਲ (ਅੱਖਰ)

ਸਾਲ 2018: ਹਰਜਿੰਦਰ ਵਾਲੀਆ, ਕ੍ਰਾਂਤੀਪਾਲ, ਰਵੇਲ ਸਿੰਘ ਭਿੰਡਰ

ਸਾਲ 2019: ਕੰਵਰਜੀਤ ਸਿੰਘ ਭੱਠਲ (ਕਲਾਕਾਰ), ਅਤਿੰਦਰ ਸੰਧੂ (ਏਕਮ), ਚਰਨਜੀਤ ਸੌਹਲ

ਸਾਲ 2020: ਦਰਸ਼ਨ ਢਿੱਲੋਂ (ਚਰਚਾ), ਕੁਲਵੰਤ ਸਿੰਘ ਨਾਰੀਕੇ, ਕੁਲਦੀਪ ਸਿੰਘ ਭੱਟੀ

14.     ਸ਼੍ਰੋਮਣੀ ਰਾਗੀ ਪੁਰਸਕਾਰ

ਸਾਲ 2015: ਭਾਈ ਰਣਧੀਰ ਸਿੰਘ, ਭਾਈ ਜਬਰਤੋੜ ਸਿੰਘ

ਸਾਲ 2016: ਭਾਈ ਨਰਿੰਦਰ ਸਿੰਘ ਬਨਾਰਸੀ, ਭਾਈ ਹਰਬੰਸ ਸਿੰਘ ਘੁੱਲਾ

ਸਾਲ 2017: ਭਾਈ ਰਵਿੰਦਰ ਸਿੰਘ, ਭਾਈ ਗੁਰਮੇਲ ਸਿੰਘ

ਸਾਲ 2018: ਭਾਈ ਮਨਿੰਦਰ ਸਿੰਘ ‘ਸ਼੍ਰੀਨਗਰ ਵਾਲੇ’, ਭਾਂਈ ਗੁਰਮੀਤ ਸਿੰਘ ਸ਼ਾਂਤ

ਸਾਲ 2019: ਪ੍ਰਿੰ. ਸੁਖਵੰਤ ਸਿੰਘ ਟਾਂਗਰਾ, ਭਾਈ ਸਰਬਜੀਤ ਸਿੰਘ ਰੰਗੀਲਾ

ਸਾਲ 2020: ਭਾਈ ਰਾਏ ਸਿੰਘ, ਡਾ. ਜਸਬੀਰ ਕੌਰ

15.     ਸ਼੍ਰੋਮਣੀ ਢਾਡੀ/ਕਵੀਸ਼ਰ ਪੁਰਸਕਾਰ

ਸਾਲ 2015: ਹੰਸਾ ਸਿੰਘ ਮਾਹਣੀਖੇੜਾ, ਮਹਿਮਾ ਸਿੰਘ ਅਰਸ਼ੀ

ਸਾਲ 2016: ਜਗਦੇਵ ਸਿੰਘ ਛਾਜਲੀ, ਰੂਪ ਸਿੰਘ ਅਲਬੇਲਾ

ਸਾਲ 2017: ਮੁਖਤਿਆਰ ਸਿੰਘ ਜ਼ਫ਼ਰ, ਗੁਰਮੁਖ ਸਿੰਘ

ਸਾਲ 2018: ਫ਼ਜ਼ਲਦੀਨ ਲੋਹਟਬੱਧੀ, ਸੁਰਿੰਦਰ ਸਿੰਘ ਜੌਹਰ

ਸਾਲ 2019: ਭਾਈ ਬਲਬੀਰ ਸਿੰਘ ਬੀਲ੍ਹਾ, ਬਲਿਹਾਰ ਸਿੰਘ ਢੀਂਢਸਾ

ਸਾਲ 2020: ਦਰਬਾਰਾ ਸਿੰਘ ਉਭਾ, ਕੁਲਜੀਤ ਸਿੰਘ ਦਿਲਬਰ

16.     ਸ਼੍ਰੋਮਣੀ ਪੰਜਾਬੀ ਟੈਲੀਵਿਜ਼ਨ/ਰੇਡੀਓ/ਫ਼ਿਲਮ ਪੁਰਸਕਾਰ

ਸਾਲ 2015: ਵਿਜੈ ਟੰਡਨ, ਜੀਤ ਸਿੰਘ ਬਾਵਾ, ਆਗਿਆਪਾਲ ਸਿੰਘ ਰੰਧਾਵਾ

ਸਾਲ 2016: ਯੋਗਰਾਜ  ਸੇਢਾ, ਕੁਲਵਿੰਦਰ ਬੁੱਟਰ, ਬਲਜੀਤ ਸਿੰਘ

ਸਾਲ 2017: ਗਿਰਿਜਾ ਸ਼ੰਕਰ, ਰਵੀਦੀਪ, ਬਾਲ ਮੁਕੰਦ ਸ਼ਰਮਾ

ਸਾਲ 2018: ਸੁਰੇਸ਼ ਪੰਡਿਤ, ਡਾ.ਦਲਜੀਤ ਸਿੰਘ ਸੰਧੂ, ਦਲਜੀਤ ਸਿੰਘ

ਸਾਲ 2019: ਬੀ.ਐਨ. ਸ਼ਰਮਾ, ਅਵਿਨਾਸ਼ ਭਾਖੜੀ, ਰਾਣਾ ਰਣਬੀਰ

ਸਾਲ 2020: ਪੁਨੀਤ ਸਹਿਗਲ, ਦੇਵਿੰਦਰ ਕੌਰ ਸਿੱਧੂ, ਸੋਹਨ ਕੁਮਾਰ

17.     ਸ਼੍ਰੋਮਣੀ ਪੰਜਾਬੀ ਨਾਟਕ/ਥੀਏਟਰ ਪੁਰਸਕਾਰ

ਸਾਲ 2015: ਪ੍ਰਾਣ ਸਭਰਵਾਲ, ਸਤਿੰਦਰਪਾਲ ਸਿੰਘ ਨੰਦਾ, ਰਾਣੀ ਬਲਬੀਰ ਕੌਰ

ਸਾਲ 2016: ਕੈਲਾਸ਼ ਕੌਰ, ਮੋਹਿੰਦਰ ਕੁਮਾਰ, ਬਲਕਾਰ ਸਿੱਧੂ

ਸਾਲ 2017: ਨਵਨਿੰਦਰਾ ਬਹਿਲ, ਗੁਰਚਰਨ ਸੋਢੀ, ਸੰਜੀਵਨ ਸਿੰਘ

ਸਾਲ 2018: ਜਸਵੰਤ ਕੌਰ ਦਮਨ, ਅਨੀਤਾ ਸਬਦੀਸ਼, ਡਿਪਟੀ ਚੰਦ ਮਿੱਤਲ

ਸਾਲ 2019: ਡਾ.ਸਵਰਾਜਬੀਰ ਸਿੰਘ, ਸਤੀਸ਼ ਕੁਮਾਰ ਵਰਮਾ, ਸਵੈਰਾਜ ਸੰਧੂ

ਸਾਲ 2020: ਡਾ.ਸਾਹਿਬ ਸਿੰਘ, ਦਿਲਾਵਰ ਸਿੱਧੂ, ਗੁਰਚਰਨ ਸਿੰਘ

18.     ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਪੁਰਸਕਾਰ

ਸਾਲ 2015: ਚਰਨਜੀਤ ਆਹੂਜਾ, ਕੁਲਜੀਤ

ਸਾਲ 2016: ਰਣਜੀਤ ਕੌਰ, ਰਾਜਿੰਦਰ ਰਾਜਨ

ਸਾਲ 2017: ਸਰਦੂਲ ਸਿਕੰਦਰ, ਗੁਰਦਿਆਲ ਨਿਰਮਾਣ

ਸਾਲ 2018: ਹਰਭਜਨ ਮਾਨ, ਜਸਬੀਰ ਜੱਸੀ

ਸਾਲ 2019: ਮਨਮੋਹਨ ਵਾਰਿਸ, ਪਾਲੀ ਦੇਤਵਾਲੀਆ

ਸਾਲ 2020: ਮੇਜਰ ਸਿੰਘ, ਜਨਕ ਰਾਜ