ਫ਼ੌਜਦਾਰੀ ਨਿਆਂ-ਪ੍ਰਬੰਧ ਦੀਆਂ ਪਰਤਾਂ ਛੋਂਹਦੀ, ਤਿੰਨ ਨਾਵਲਾਂ (ਤਫ਼ਤੀਸ਼, ਕਟਹਿਰਾ, ਸੁਧਾਰ ਘਰ) ਦੀ ਲੜੀ ਦੇ ਆਖਰੀ ਅਤੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ, ਮੇਰੇ ਨਾਵਲ ‘ਸੁਧਾਰ ਘਰ’ ਨੂੰ ਦਵਿੰਦਰ ਕੌਰ ਸੈਣੀ ਜੀ ਨੇ ਆਪਣੀ ਪ੍ਰਭਾਵਸ਼ਾਲੀ ਆਵਾਜ਼ ਵਿਚ ਰਿਕਾਰਡ ਕੀਤਾ ਹੈ।
ਦਵਿੰਦਰ ਕੌਰ ਸੈਣੀ ਜੀ ਕਰੀਬ ਇੱਕ ਦਹਾਕੇ ਤੋਂ ਮਾਂ ਬੋਲੀ ਪੰਜਾਬੀ ਦੀ ਨਿਰਸਵਾਰਥ ਸੇਵਾ ਵਿਚ ਲੱਗੇ ਹੋਏ ਹਨ। ਹੁਣ ਤੱਕ ਉਹ ਪੰਜਾਬੀ ਦੀਆਂ ਪੁਸਤਕਾਂ ਕਰੀਬ 200 ਆਪਣੀ ਆਵਾਜ਼ ਵਿਚ ਰਿਕਾਰਡ ਕਰਕੇ ਅਤੇ Audio Books ਬਣਾ ਚੁਕੇ ਹਨ। ਇਹ ਸਾਰੀ ਪੁਸਤਕਾਂ ਉਨ੍ਹਾਂ ਦੇ Youtube ਚੈਨਲ ਉਪਰ ੳਪੱਲਭਧ ਹਨ। ਤੁਹਾਡੇ ਤੱਕ ਚੈਨਲ ਦਾ ਲਿੰਕ ਹੈ:
https://www.youtube.com/channel/UCVmA5Qls5uGvGXlWCmRRpUQ?view_as=subscriber
ਸੁਵਿਧਾ ਲਈ ਨਾਵਲ 6 ਭਾਗਾਂ ਵਿਚ ਵੰਡਿਆ ਗਿਆ ਹੈ। ਹਰ ਭਾਗ ਦਾ ਲਿੰਕ ਹੇਠ ਲਿਖੇ ਅਨੁਸਾਰ ਹੈ:
ਭਾਗ 1 https://youtu.be/St3gHtuBaqc
ਭਾਗ 2 https://youtu.be/9Ci_tLkAOco
ਭਾਗ 3 https://youtu.be/g4UOx7Hd0Wo
ਭਾਗ 4 https://youtu.be/xNssbZZD2Eo
More Stories
Sudhar Ghar(ਸੁਧਾਰ ਘਰ)- Punjabi
Sudhar Ghar (ਸੁਧਾਰ ਘਰ)-Hindi
Sudhar Ghar (ਸੁਧਾਰ ਘਰ)- English