‘ ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਕਾਨੂੰਨ 2008′ ਦਾ ਪੰਜਾਬੀ ਅਨੁਵਾਦ
-ਪੰਜਾਬ ਸਰਕਾਰ ਵੱਲੋਂ, ਇਹ ਕਾਨੂੰਨ ਸਾਲ 2008 ਬਣਾਇਆ ਗਿਆ ਸੀ। ਇਸ ਕਾਨੂੰਨ ਰਾਹੀਂ ਵਿਵਸਥਾ ਕੀਤੀ ਗਈ ਸੀ ਕਿ ਪੰਜਾਬ ਵਿੱਚ ਸਥਿਤ ਹਰ ਸਕੂਲ (ਸਰਕਾਰੀ ਅਤੇ ਨਿੱਜੀ) ਵਿੱਚ , ਪੰਜਾਬੀ ਲਾਜ਼ਮੀ ਵਿਸ਼ੇ ਦੇ ਤੌਰ ਤੇ ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਪੜਾਈ ਜਾਇਆ ਕਰੇਗੀ ।
-ਅਫਸੋਸ ਨਾਕ ਗੱਲ ਇਹ ਹੈ ਕਿ ਇਹ ਕਾਨੂੰਨ ਕੇਵਲ ਅੰਗਰੇਜੀ ਭਾਸ਼ਾ ਵਿੱਚ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ। ਸਰਕਾਰ ਵੱਲੋਂ ਇਸ ਕਾਨੂੰਨ ਦਾ ਪ੍ਰਮਾਣਿਕ ਪੰਜਾਬੀ ਅਨੁਵਾਦ ਅੱਜ ਤੱਕ ਉਪਲਬਧ ਨਹੀਂ ਕਰਵਾਇਆ ਗਿਆ।
-ਲੋੜ ਮਹਿਸੂਸ ਕਰਦੇ ਹੋਏ ਪਹਿਲਾਂ ਸਾਡੇ ਵਲੋਂ ਇਸ ਕਾਨੂੰਨ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ।
‘Punjab, Punjabi and Learning of Other Languages Act, 2008‘ ਕਾਨੂੰਨ ਦੇ ਪੰਜਾਬੀ ਅਨੁਵਾਦ ਦਾ ਲਿੰਕ ਹੈ:
5.-ਪੰਜਾਬ-ਪੰਜਾਬੀ-ਅਤੇ-ਹੋਰ-ਭਾਸ਼ਾਵਾਂ-ਸਿੱਖਿਆ-ਐਕਟ-2008
More Stories
ਪੰਜਾਬ ਸੂਚਨਾ ਕਮਿਸ਼ਨ ਨੂੰ -ਕਾਨੂੰਨੀ ਨੋਟਿਸ
ਪੰਜਾਬ ਰਾਜ ਭਾਸ਼ਾ ਐਕਟ 1967
Punjab, Punjabi and Learning of Other Languages Act, 2008