ਕੇਂਦਰ ਸਰਕਾਰ ਦੇ ਦਫਤਰਾਂ ਵਿਚ ਕੰਮ ਕਾਜ਼ ਕਿਹੜੀਆਂ ਕਿਹੜੀਆਂ ਭਾਸ਼ਾਵਾਂ ਵਿਚ ਹੋਵੇ ਇਸ ਸਬੰਧੀ ਕੇਂਦਰ ਸਰਕਾਰ ਵਲੋਂ ਦੋ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਪਹਿਲਾ ਮਿਤੀ 07.04.2011 ਨੂੰ ਜਿਸ ਦਾ ਲਿੰਕ ਹੈ
ਦੂਜਾ ਮਿਤੀ 04.05.2017 ਨੂੰ ਜਿਸ ਦਾ ਲਿੰਕ ਹੈ
ਪੰਜਾਬ ਵਿਚ ਸਥਿਤ ਸਰਕਾਰੀ ਬੈਂਕਾਂ ਦਾ ਕੰਮ ਕਾਜ਼ ਕਿਹੜੀ ਕਿਹੜੀ ਭਾਸ਼ਾ ਵਿਚ ਹੋਵੇ ਇਸ ਸਬੰਧੀ Reserve Bank of India ਵਲੋਂ ਇਕ ਬਹੁਤ ਮਹੱਤਵਪੂਰਣ circular ਮਿਤੀ 01.07.2015 ਨੂੰ ਜਾਰੀ ਕੀਤਾ ਗਿਆ ਹੈ ਜਿਸ ਦਾ ਲਿੰਕ ਹੈ:
More Stories