November 13, 2024

Mitter Sain Meet

Novelist and Legal Consultant

ਕੇਂਦਰ ਸਰਕਾਰ ਦੇ ਕਾਨੂੰਨ -ਅਤੇ ਨਿਯਮ

ਕੇਂਦਰ ਸਰਕਾਰ ਦੇ ਦਫਤਰਾਂ ਦਾ ਕੰਮ ਕਾਜ਼ ਕਿਹੜੀਆਂ ਭਾਸ਼ਾਵਾਂ ਵਿਚ ਹੋਵੇਗਾ ਇਸ ਸਬੰਧੀ ਕੇਂਦਰ ਸਰਕਾਰ ਵਲੋਂ ਸਾਲ 1963 ਵਿਚ ਬਣਾਇਆ ਗਿਆ ਜਿਸ ਦਾ ਨਾਂ ‘ਰਾਜ ਭਾਸ਼ਾ ਕਾਨੂੰਨ 1963’ ਹੈ।

ਇਸ ਕਾਨੂੰਨ ਦਾ ਲਿੰਕ: http://www.mittersainmeet.in/wp-content/uploads/2024/04/1.-The-Official-Language-Act-1963-1.pdf

ਫੇਰ ਇਸ ਕਾਨੂੰਨ ਅਧੀਨ ‘ਰਾਜ ਭਾਸ਼ਾ ਨਿਯਮ 1976′ ਬਣਾਏ ਗਏ।

ਇਨ੍ਹਾਂ ਨਿਯਮਾਂ ਦਾ ਲਿੰਕ: http://www.mittersainmeet.in/wp-content/uploads/2024/04/2.-The-official-language-Rules-1976.pdf