ਬਹੁਤ ਪੁਰਾਣਾ ਹੋ ਜਾਣ ਕਾਰਨ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ ਸੰਵਿਧਾਨ ਵੱਡੀਆਂ ਤਬਦੀਲੀਆਂ ਦੀ ਮੰਗ ਕਰਦਾ ਹੈ।
ਅਕੈਡਮੀ ਵੱਲੋਂ ਸੰਵਿਧਾਨ ਵਿੱਚ ਸੋਧਾਂ ਸੁਝਾਉਣ ਲਈ ਇੱਕ ‘ਸੰਵਿਧਾਨ ਸੋਧ ਕਮੇਟੀ’ ਗਠਿਤ ਕੀਤੀ ਗਈ ਹੈ।
ਇਸ ਕਮੇਟੀ ਦੇ ਗਠਨ ਬਾਰੇ ਸਾਨੂੰ 9 ਸਤੰਬਰ 2024 ਨੂੰ ਹੀ ਪਤਾ ਲੱਗਿਆ ਹੈ।
ਇਸ ਚਿੱਠੀ ਰਾਹੀ ਸੰਵਿਧਾਨ ਸੋਧ ਕਮੇਟੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਾਡੀ ਟੀਮ ਵੱਲੋਂ ਸੁਝਾਈਆਂ ਗਈਆਂ ਸੋਧਾਂ ਤੇ ਗੌਰ ਕਰੇ ਅਤੇ ਜੇ ਲੋੜ ਸਮਝੇ ਤਾਂ ਸਾਨੂੰ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇ।
ਇਹੋ ਚਿੱਠੀ ਤੁਹਾਡੇ ਨਾਲ ਸਾਂਝੀ ਕਰ ਰਹੇ।
More Stories
ਮਾਮਲਾ – ਲੁਧਿਆਣਾ ਅਕੈਡਮੀ ਵਲੋਂ -ਬੌਧਿਕ ਸੰਪਤੀ ਨੂੰ ਸਕੈਨ ਕਰਾਉਣ ਦਾ
ਲੁਧਿਆਣਾ ਅਕੈਡਮੀ ਦੇ ਪ੍ਰਬੰਧਕਾਂ ਨੂੰ ਲਿਖੀ ਚਿੱਠੀ – ਮਿਤੀ 22.9.24
ਪ੍ਰਬੰਧਕਾਂ ਦਾ ਰੰਗਕਰਮੀਆਂ ਨਾਲ ਕਾਟੋ-ਕਲੇਸ਼