ਸਰਕਾਰ ਵੱਲੋਂ ਹੁਕਮ ਹੋਣੇ ਸ਼ੁਰੂ
ਪਹਿਲਾ ਹੁਕਮ
-ਪੰਜਾਬ ਦੇ ਕੋਨੇ ਕੋਨੇ ਵਿਚ ਮੰਗ ਉਠਣ ਕਾਰਨ ਅਤੇ ਸਾਡੇ ਵਲੋਂ ਲਗਾਤਾਰ ਕੀਤੇ ਜਾ ਰਹੇ ਚਿੱਠੀ ਪੱਤਰ ਕਾਰਨ, ਦਬਾਅ ਵਿਚ ਆਈ ਪੰਜਾਬ ਸਰਕਾਰ ਨੂੰ, ਮਜ਼ਬੂਰੀ ਵੱਸ, ਲੋੜੀਂਦੇ ਹੁਕਮ ਸ਼ੁਰੂ ਕਰਨੇ ਪਏ।
–ਪਹਿਲੀ ਵਾਰ, ਮਿਤੀ 26.12.2018 ਨੂੰ, ਸਾਨੂੰ ਨਿਰਦੇਸ਼ਕ ਸਕੂਲ ਸਿੱਖਿਆ, ਵਲੋਂ ਸੂਚਿਤ ਕੀਤਾ ਗਿਆ ਕਿ ਸਰਕਾਰ ਵਲੋਂ ਮਿਤੀ 26.03.2018 ਨੂੰ ਪਹਿਲਾਂ ਹੀ ਇਕ ਹੁਕਮ ਜਾਰੀ ਕਰਕੇ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।
File-22-ਡਾਇਰੈਕਟਰ-ਸਿਖਿਆ-ਵਿਭਾਗ-ਦਾ-ਮਿਤੀ-26.12.18-ਦਾ-ਪੱਤਰ
More Stories
ਪ੍ਰਮੁੱਖ ਸਕੱਤਰ ਉਚੇਰੀ ਸਿਖਿਆ ਅਤੇ ਭਾਸ਼ਾ ਵਿਭਾਗ ਨੂੰ 1-6-2023
ਪ੍ਰਮੁੱਖ ਸਕੱਤਰ ਉਚੇਰੀ ਸਿਖਿਆ ਅਤੇ ਭਾਸ਼ਾ ਵਿਭਾਗ ਨੂੰ 17-7-2022
ਮੁੱਖ ਸਕੱਤਰ ਪੰਜਾਬ ਸਰਕਾਰ ਨੂੰ 17-7-2022