ਪੰਜਾਬ ਰਾਜ ਭਾਸ਼ਾ ਕਾਨੂੰਨ 1967 ਦੀਆਂ ਵਿਵਸਥਾਵਾਂ ਲਾਗੂ ਕਰਨ ਲਈ ਪੰਜਾਬ ਸਰਕਾਰ ਵਲੋਂ ਵੱਖ ਵੱਖ ਸਮੇਂ ਜਾਰੀ ਕੀਤੇ ਗਏ ਕੁੱਝ ਮਹੱਤਵਪੂਰਣ ਹੁਕਮ:
ਪੰਜਾਬ ਸਰਕਾਰ ਆਪਣੇ ਹੁਕਮ ਮਿਤੀ 25.11.2019 ਰਾਹੀਂ ਇਕ ਵਾਰ ਫੇਰ ਪੰਜਾਬ ਰਾਜ ਦੇ ਸਮੂਹ ਵਿਭਾਗਾਂ ਦੇ ਮੁੱਖੀ, ਸਮੂਹ ਡਵੀਜ਼ਨਾਂ ਦੇ ਕਮਿਸ਼ਨਰ/ਸਮੂਹ ਡਿਪਟੀ ਕਮਿਸ਼ਨਰ, ਸਮੂਹ ਵਿਭਾਗਾਂ ਦੇ ਮੁੱਖੀ/ਬੋਰਡਾਂ, ਕਾਰਪੋਰੇਸ਼ਨਾਂ ਦੇ ਮੁੱਖੀ, ਜਿਲ੍ਹਾ ਅਤੇ ਸੈਸ਼ਨ ਜੱਜ, ਉਪ ਮੰਡਲ ਅਫ਼ਸਰ (ਸਿਵਲ) ਅਤੇ ਰਜਿਸਟਰਾਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸਾਰਾ ਦਫ਼ਤਰੀ ਕੰਮ-ਕਾਜ ਰਾਜ ਭਾਸ਼ਾ ਪੰਜਾਬੀ ਵਿਚ ਕਰਨ ਦੀ ਹਦਾਇਤ ਕੀਤੀ ਗਈ।
ਇਸ ਹੁਕਮ ਦਾ ਲਿੰਕ:
http://www.mittersainmeet.in/wp-content/uploads/2024/04/6.-ਹੁਕਮ-ਮਿਤੀ-25.11.2019.pdf
6.-ਹੁਕਮ-ਮਿਤੀ-25.11.2019
More Stories
ਪੰਜਾਬ ਦੇ ਨਿਜੀ ਸਕੂਲਾਂ ਵਿਚ -ਪੰਜਾਬੀ ਦੀ ਪੜ੍ਹਾਈ ਪੂਰੇ ਜੋਬਨ ਤੇ
ਇਮਤਿਹਾਨ ਪੰਜਾਬੀ ਵਿਚ ਲੈਣ ਸਬੰਧੀ ਹੁਕਮ ਮਿਤੀ 2.2.2022
ਪੰਜਾਬ ਸਰਕਾਰ ਵਲੋਂ -ਦਫਤਰੀ ਕੰਮ ਕਾਜ਼ ਪੰਜਾਬੀ ਵਿਚ -ਕਰਨ ਲਈ ਕੀਤੇ 1967, 1968, 1980 ਦੇ ਹੁਕਮ