October 16, 2024

Mitter Sain Meet

Novelist and Legal Consultant

ਰਾਜਪਾਲ ਪੰਜਾਬ ਨੂੰ -ਮਿਤੀ 05.12.2018 ਨੂੰ

ਇਹ ਚਿੱਠੀ ਮਿਤੀ 05.12.2018 ਨੂੰ

ਮਾਣਯੋਗ ਰਾਜਪਾਲ ਸਾਹਿਬ,ਪੰਜਾਬ ਸਰਕਾਰ, ਰਾਜ ਭਵਨ, ਚੰਡੀਗੜ੍ਹ ਨੂੰ ਹੇਠ ਲਿਖੇ ਵਿਸ਼ੇ ਤੇ ਲਿਖੀ ਗਈ

ਵਿਸ਼ਾ:     ਪੰਜਾਬ ਸਰਕਾਰ ਵੱਲੋਂ ‘ਪੰਜਾਬ ਰਾਜ ਭਾਸ਼ਾ ਐਕਟ 1967’ ਅਤੇ ‘ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਐਕਟ 2008’ ਦੀਆਂ ਵਿਵੱਸਥਾਵਾਂ ਨੂੰ ਗੰਭੀਰਤਾ ਨਾਲ ਅਮਲ ਵਿਚ ਲਿਆਉਣ ਨੂੰ ਯਕੀਨੀ ਬਣਵਾ ਕੇ, ਮਾਂ ਬੋਲੀ ਪੰਜਾਬੀ ਨੂੰ ‘ਰਾਜ ਭਾਸ਼ਾ’ ਦਾ ਬਣਦਾ ਦਰਜਾ ਦਵਾਉਣ ਲਈ ਬੇਨਤੀ।

ਪੰਜਾਬ-ਦੇ-ਰਾਜਪਾਲ-ਨੂੰ-5.12.2018