July 27, 2024

Mitter Sain Meet

Novelist and Legal Consultant

ਪੰਜਾਬ ਸਰਕਾਰ ਦਾ 2 ਫਰਵਰੀ 2022 ਦਾ ਮੱਹਤਵਪੂਰਣ ਹੁਕਮ

ਪੰਜਾਬ ਸਰਕਾਰ ਵਲੋਂ 2 ਫਰਵਰੀ 2022 ਦੇ ਇਕ ਨਵੇਂ ਮੱਹੱਤਵਪੂਰਣ ਹੁਕਮ ਰਾਹੀਂ, ਪੰਜਾਬ ਸਰਕਾਰ ਦੇ ਸਾਰੇ ਅਦਾਰਿਆਂ ਨੂੰ, ਉਨ੍ਹਾਂ ਵਲੋਂ ਸਰਕਾਰੀ ਨੌਕਰੀਆਂ ਦੀ ਭਰਤੀ ਲਈ ਲਏ ਜਾਂਦੇ ਇਮਤਿਹਾਨ, ਪੰਜਾਬੀ ਵਿਚ ਵੀ ਲਏ ਜਾਣ ਦੀ ਹਦਾਇਤ ਕੀਤੀ ਹੈ। ਇਸ ਹੁਕਮ ਦਾ ਲਿੰਕ: http://www.mittersainmeet.in/wp-content/uploads/2022/05/Govt.-order-Dt.-2.2.2022.jpg