February 10, 2025

Mitter Sain Meet

Novelist and Legal Consultant

ਔਟਵਾ, ਕਨੇਡਾ ਵਿਚ ਹੋਈ ਗੱਲਬਾਤ ਦਾ ਲਿੰਕ

ਪੰਜਾਬੀ ਭਾਸ਼ਾ ਨੂੰ ਦਰਪੇਸ਼ ਸੱਮਸਿਆਵਾਂ ਬਾਰੇ ਪ੍ਰਵਚਨ

-ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸੁੱਚਾ ਸਿੰਘ ਮਾਨ ਜੀ ਵੱਲੋਂ ਮੈਨੂੰ (ਮਿੱਤਰ ਸੈਨ ਮੀਤ) ਚਨੌਤੀ/ਸੁਝਾਅ ਦਿੱਤਾ ਗਿਆ ਕਿ ਮੈਂ ਆਪਣੀ ਗੱਲਬਾਤ ਹੇਠ ਲਿਖੇ ਮੁੱਦਿਆਂ ਤੇ ਹੀ ਕੇਂਦਰਿਤ ਰੱਖਾਂ:

(1) ਪੰਜਾਬੀ ਨੂੰ ਦਰਪੇਸ਼ ਅਸਲ ਸਮੱਸਿਆਵਾਂ ਕੀ ਹਨ? (2) ਉਨਾਂ ਸਮੱਸਿਆਵਾਂ ਦੇ ਹੱਲ ਕੀ ਹਨ? (3) ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਪੰਜਾਬ ਵਿੱਚ ਜ਼ਮੀਨੀ ਪੱਧਰ ਤੇ ਹੁਣ ਤੱਕ ਕੀ ਕੰਮ ਕੀਤਾ ਗਿਆ ਹੈ ? (4) ਅਗਾਂਹ ਕੀ ਕੀ ਕੀਤਾ ਜਾਣਾ ਹੈ?  ਅਤੇ  (5) ਇਸ ਸੰਘਰਸ਼ ਵਿੱਚ ਕਨੇਡੀਅਨ ਪੰਜਾਬੀ ਕੀ ਯੋਗਦਾਨ ਪਾ ਸਕਦੇ ਹਨ?

ਚਨੌਤੀ ਤਰਕਸੰਗਤ ਸੀ

 -ਇਸ ਲਈ ਮੈਂ ਆਪਣੀ ਗੱਲਬਾਤ ਇਨ੍ਹਾਂ ਮੁੱਦਿਆਂ ਤੇ ਹੀ ਕੇਂਦਰਿਤ ਰੱਖੀ।