October 2, 2023

Mitter Sain Meet

Novelist and Legal Consultant

ਸ਼੍ਰੋਮਣੀ ਪੁਰਸਕਾਰਾਂ ਦੀ ਵੰਡ ਤੇ ਰੋਕ ਲਾਉਂਦਾ ਹੁਕਮ

ਮਿੱਤਰ ਸੈਨ ਮੀਤ, ਹਰਬਖਸ਼ ਸਿੰਘ ਗਰੇਵਾਲ ਅਤੇ ਰਜਿੰਦਰ ਪਾਲ ਸਿੰਘ ਵਲੋਂ ਲੁਧਿਆਣਾ ਦੀ ਦੀਵਾਨੀ ਅਦਾਲਤ ਵਿਚ ਕੀਤੇ ਦਾਵੇ ਦੀ ਸੁਣਵਾਈ ਬਾਅਦ ਅਦਾਲਤ ਵਲੋਂ ਆਪਣੇ ਹੁਕਮ ਮਿਤੀ 19.7.2021 ਰਾਹੀਂ ਪੰਜਾਬ ਸਰਕਾਰ ਤੇ ਅਗਲੇ ਹੁਕਮਾਂ ਤੱਕ, ਪੁਰਸਕਾਰਾਂ ਦੀ ਵੰਡ ਤੇ ਰੋਕ ਲਾ ਦਿੱਤੀ ਗਈ ਹੈ। ਅਦਾਲਤ ਦੇ ਹੁਕਮ ਦੀ ਨਕਲ ਦਾ ਲਿੰੰਕ:

http://www.mittersainmeet.in/wp-content/uploads/2021/07/Stay-Order-dt.-19.7.21.pdf