October 1, 2023

Mitter Sain Meet

Novelist and Legal Consultant

ਰਾਜ ਮਾਤਾ ਪੰਜਾਬੀ ਨੂੰ ਮਹਿਲਾਂ ਵਿਚੋਂ ਦੇਸ ਨਿਕਾਲਾ ਦੇਣ ਵਾਲਾ ਪੰਜਾਬ ਰਾਜ ਭਾਸ਼ਾ ਐਕਟ 1967

ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਨੂੰ,ਚੜਦੇ ਪੰਜਾਬ ਵਿਚ ਰਾਜ ਭਾਸ਼ਾ ਦਾ ਦਰਜਾ ਜਰੂਰ ਦਿਤਾ ਗਿਆ ਹੈ ਪਰ ਇਹ ਕੇਵਲ ਕਾਗਜ਼ੀ ਹੈ। ਮੈ ਪੰਜਾਬ ਰਾਜ ਭਾਸ਼ਾ ਐਕਟ 1967(ਉਹ ਕਾਨੂੰਨ ਜੋ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੰਦਾ ਹੈ) ਦੀਆਂ ਵਿਵਸਥਵਾਂ ਨੂੰ ਗਹਿਰਾਈ ਨਾਲ ਘੋਖ ਕੇ ਇਸ ਸਿੱਟੇ ਤੇ ਪੁੱਜਾ ਹਾਂ ਕਿ ਦਾਵਾ ਸਹੀ ਹੈ।
ਇਸ ਪੁਸਤਕ ਵਿਚ ਇਹੋ ਖੋਜ ਪੱਤਰ ਦਰਜ ਹੈ।
ਲਿੰਕ ਖੋਜ ਪੱਤਰ
ਰਾਜ ਭਾਸਾ