ਸਲਾਕਾਰ ਬੋਰਡ ਦੇ ਮੈਂਬਰ ਪ੍ਰੋ ਚਮਨ ਲਾਲ ਵੱਲੋਂ ਸੁਝਾਏ ਗਏ ਨਾਂ
ਪੰਜਾਬੀ ਸਾਹਿਤ ਰਤਨ
1. ਰਤਨ ਸਿੰਘ
2. ਗੁਰਬਚਨ ਸਿੰਘ ਭੁੱਲਰ
ਸ਼੍ਰੋਮਣੀ ਹਿੰਦੀ ਸਾਹਿਤਕਾਰ
1. ਸਤੇਂਦਰ ਤਨੇਜਾ
2. ਰਾਜੀ ਸੇਠ
3. ਹਰਦਰਸ਼ਨ ਸਹਿਗਲ
4. ਸੁਧਾ ਅਰੋੜਾ
5. ਬਾਲੀ ਸਿੰਘ ਚੀਮਾ
6. ਜੈ ਦੇਵ ਤਨੇਜਾ
7. ਹਰਜਿੰਦਰ ਸਿੰਘ ਲਾਲਟੂ
ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ
1. ਡਾ.ਗਿਆਨ ਸਿੰਘ
2. ਮਲਵਿੰਦਰਜੀਤ ਸਿੰਘ ਵੜੈਚ
ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ)
1. ਸਾਧੂ ਬਨਿੰਗ
2. ਸੁਖਦੇਵ ਸਿੰਘ ਸਿੱਧੂ
ਸ਼੍ਰੋਮਣੀ ਪੰਜਾਬੀ ਪੱਤਰਕਾਰ
1. ਹਰਵੀਰ ਸਿੰਘ ਭੰਵਰ
ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ
1. ਹਰਭਜਨ ਸਿੰਘ ਹੁੰਦਲ
ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ
1. ਡਾ.ਸਤਿੰਦਰ ਸਰਤਾਜ
—————————————————————————————————-
ਨੋਟ: 1. ਇਨਾਂ ਵਿਚੋਂ ਦੋ (ਮਲਵਿੰਦਰਜੀਤ ਸਿੰਘ ਵੜੈਚ ਅਤੇ ਹਰਭਜਨ ਸਿੰਘ ਹੁੰਦਲ) ਨੂੰ ਛੱਡ ਕੇ ਬਾਕੀ ਸਾਰੇ ਨਾਵਾਂ ਨੂੰ ਭਾਸ਼ਾ ਵਿਭਾਗ ਨੇ ਆਪਣੇ ਵਲੋਂ ਸੁਝਾਏ ਗਏ ਨਾਂਵਾਂ ਦੀਆਂ ਸੂਚੀਆਂ ਵਿਚ ਸ਼ਾਮਲ ਕਰ ਲਿਆ ਗਿਆ।
2. ਸਕਰੀਨਿੰਗ ਕਮੇਟੀ ਨੇ 14 ਨਾਂਵਾਂ ਵਿਚੋਂ 5 ਨੂੰ ਰੱਦ ਕਰ ਦਿਤਾ । ਚੁਣੇ ਗਏ 9 ਵਿਚੋਂ ਇਕ(ਬਾਲੀ ਸਿੰਘ ਚੀਮਾ) ਨੂੰ ਛੱਡ ਕੇ ਬਾਕੀਆਂ ਨੂੰ ਪੈਨਲਾਂ ਤੇ ਦੂਜੇ ਜਾਂ ਤੀਜੇ ਥਾਂ ਤੇ ਰੱਖਿਆ ਗਿਆ।
3. ਸਕਰੀਨਿੰਗ ਕਮੇਟੀ ਵਲੋਂ ਪੈਨਲ ਤੇ ਇਕ ਨੰਬਰ ਤੇ ਰੱਖੇ (ਬਾਲੀ ਸਿੰਘ ਚੀਮਾ) ਅਤੇ ਕਮੇਟੀ ਵਲੋਂ ਰੱਦ ਕੀਤੇ ਗਏ 5 ਨਾਵਾਂ ਵਿਚੋਂ ਇਕ (ਰਾਜੀ ਸੇਠ) ਨੂੰ ਸਲਾਹਕਾਰ ਬੋਰਡ ਨੇ ਪੁਰਸਕਾਰਾਂ ਲਈ ਚੁਣ ਲਿਆ। ਰੱਦ ਹੋਏ ਉਮੀਦਵਾਰ ਨੂੰ ਕਿਉਂ? ਇਸ ਪ੍ਰਸ਼ਨ ਦਾ ਉੱਤਰ ਢੁਕਵੀਂ ਥਾਂ ਤੇ ਦਿੱਤਾ ਜਾਵੇਗਾ।
More Stories
ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਿਕ ਸਿਆਸਤ’ ਪੁਸਤਕ ਦੀ pdf ਕਾਪੀ
‘ਉੱਤਮ ਪੁਸਤਕ ਪੁਰਸਕਾਰਾਂ’ -ਤੇ ਉਠਦੇ ਪ੍ਰਸ਼ਨ
‘ਚਰਚਾ’ ਰਸਾਲੇ ਦੇ – ਡਾ ਦੀਪਕ ਮਨਹੋਨ ਅੰਕ ਦਾ ਲਿੰਕ