Ph.D

0
557

ਹੁਣ ਤੱਕ ਮੇਰੇ ਨਾਵਲਾਂ ਤੇ ਛੇ ਪੀ ਐਚ ਡੀ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ ਇਕ ਹਿੰਦੀ( ਨਰਿੰਦਰ ਕੁਮਾਰ) ਵਿਚ ਵੀ ਹੈ। ਛੇ ਵਿਚੋਂ ਪੰਜ ਥੀਜਜ ਮੈਨੂੰ ਪ੍ਰਾਪਤ ਹੋਏ ਹਨ। ਉਹ ਹਾਜਰ ਹਨ। ਛੇਵੇਂ ਲਈ ਯਤਨ ਜਾਰੀ ਹੈ। ਗੁਰਪ੍ਰੀਤ ਕੌਰ ਵਲੋਂ ਪੰਜ ਨਾਵਲਕਾਰਾਂ ਤੇ ਕੰਮ ਕੀਤਾ ਗਿਆ ਸੀ। ਉਸ ਥੀਜਜ ਦਾ ਸਬੰਧਤ ਖੋਜ-ਪੱਤਰ ਵੀ ਹਾਜਰ ਹੈ।

SHARE

NO COMMENTS

LEAVE A REPLY