ਮਿੱਤਰ ਸੈਨ ਮੀਤ ਦੀਆਂ ਰਚਨਾਵਾਂ ਉੱਪਰ ਹੋਇਆ ਖੋਜ ਕਾਰਜ
ਪੀਐੱਚ.ਡੀ. ਦੇ ਖੋਜ ਪ੍ਰਬੰਧ
- ਸਿਮਰਜੀਤ ਕੌਰ, ਮਿੱਤਰ ਸੈਨ ਮੀਤ ਦਾ ਨਾਵਲ ਜਗਤ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2010.
- ਬਲਵਿੰਦਰ ਸਿੰਘ, ਮਿੱਤਰ ਸੈਨ ਮੀਤ ਦੇ ਨਾਵਲਾਂ ਦਾ ਥੀਮਕ ਅਧਿਐਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2012.
- ਵਿਨੀਤ ਕੁਮਾਰ, ਮਿੱਤਰ ਸੈਨ ਮੀਤ ਦੇ ਨਾਵਲਾਂ ਵਿਚ ਨਿਆਂ ਦੀ ਬਿਰਤਾਂਤਕਾਰੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 2013.
ਹਿੰਦੀ
- ਮਿੱਤਰ ਸੈਨ ਮੀਤ ਕੇ ਕਥਾ ਸਾਹਿਤਥ ਮੇਂ ਨਿਆਏ-ਤੰਤਰ, ਨਰਿੰਦਰ ਕੁਮਾਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 2016.
ਐੱਮ.ਫਿਲ. ਦੇ ਖੋਜ–ਨਿਬੰਧ
- ਰਾਜਿੰਦਰ ਸਿੰਘ, ਮਿੱਤਰ ਸੈਨ ਮੀਤ ਦੁਆਰਾ ਰਚਿਤ ਨਾਵਲ ਤਫ਼ਤੀਸ਼ ਦਾ ਥੀਮਕ ਅਧਿਐਨ, ਰੀਜਨਲ ਸੈਂਟਰ ਪੰਜਾਬੀ ਯੂਨੀਵਰਸਿਟੀ, ਬਠਿੰਡਾ, 1989-90.
- ਭੋਲਾ ਸਿੰਘ, ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ਦਾ ਕਥਾ ਵਿਵੇਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1991-92.
- ਪਰਮਜੀਤ ਕੌਰ, ਮਿੱਤਰ ਸੈਨ ਮੀਤ ਦੇ ਨਾਵਲ ਤਫ਼ਤੀਸ਼ ਦਾ ਅਧਿਐਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 1992.
- ਰੁਪਿੰਦਰ ਕੌਰ, ਮਿੱਤਰ ਸੈਨ ਮੀਤ ਦੇ ਨਾਵਲ ਕਟਹਿਰਾ ਦਾ ਆਲੋਚਨਾਤਮਕ ਅਧਿਐਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 1992-93.
- ਜਸਵਿੰਦਰ ਕੌਰ, ਮਿੱਤਰ ਸੈਨ ਮੀਤ ਰਚਿਤ ਨਾਵਲ ਕਟਹਿਰਾ ਦਾ ਆਲੋਚਨਾਤਮਕ ਅਧਿਐਨ, ਦਿੱਲੀ ਯੂਨੀਵਰਸਿਟੀ, ਦਿੱਲੀ, 1993.
- ਹਰਦੀਪ ਕੌਰ, ਮਿੱਤਰ ਸੈਨ ਮੀਤ ਦੇ ਨਾਵਲਾਂ ਦਾ ਸੱਭਿਆਚਾਰਕ ਅਧਿਐਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1993-94.
- ਸੁਰਜੀਤ ਕੌਰ, ਮਿੱਤਰ ਸੈਨ ਮੀਤ ਦੀ ਨਾਵਲੀ ਚੇਤਨਾ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 1997.
- ਸਰਬਜੀਤ ਕੌਰ, ਕੌਰਵ ਸਭਾ ਨਾਵਲ ਵਿਚ ਰਾਜ ਅਪਕਰਮ ਦਾ ਬੋਧ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 2002-2003.
- ਗੁਰਪ੍ਰੀਤ ਕੌਰ, ਕੌਰਵ ਸਭਾ: ਜੁਰਮ ਵਿਗਿਆਨਕ ਅਧਿਐਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 2004.
- ਸਤਨਾਮ ਸਿੰਘ ਸਵਰਨਾ, ਮਿੱਤਰ ਸੈਨ ਮੀਤ ਦੇ ਨਾਵਲਾਂ ਦੇ ਸਮਾਜਕ ਸਰੋਕਾਰ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2004.
- ਹਰਪ੍ਰੀਤ ਸਿੰਘ, ਮਿੱਤਰ ਸੈਨ ਮੀਤ ਦੇ ਨਾਵਲ ਕੌਰਵ ਸਭਾ ਦਾ ਆਲੋਚਨਾਤਮਕ ਅਧਿਐਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2005.
- ਸਵਰਨ ਸਿੰਘ, ਮਿੱਤਰ ਸੈਨ ਮੀਤ ਦੀ ਨਾਵਲ ਕਲਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2005-06.
- ਜਗਧੀਰ ਸਿੰਘ, ਮਿੱਤਰ ਸੈਨ ਮੀਤ ਦੇ ਨਾਵਲ ਕੌਰਵ ਸਭਾ ਦੀ ਥੀਮਕ ਅਧਿਐਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2006.
- ਮਨਜੀਤ ਸਿੰਘ, ਮਿੱਤਰ ਸੈਨ ਮੀਤ ਦੇ ਨਾਵਲਾਂ ਵਿਚ ਜੁਰਮ ਦਾ ਸੰਕਲਪ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2008.
- ਲਖਵੀਰ ਕੌਰ, ਮਿੱਤਰ ਸੈਨ ਮੀਤ ਦੇ ਨਾਵਲ ਸੁਧਾਰ ਘਰ ਦਾ ਆਲੋਚਨਾਤਮਕ ਅਧਿਐਨ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2007-2008.
- ਹਰਜਿੰਦਰ ਕੌਰ, ਮਿੱਤਰ ਸੈਨ ਮੀਤ ਦੇ ਨਾਵਲਾਂ ਵਿਚ ਜੁਰਮ ਦੇ ਵਿਭਿੰਨ ਪਾਸਾਰ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ, 2008.