ਲੁਧਿਆਣਾ ਅਕੈਡਮੀ ਦੀ ਸੰਪੱਤੀ ਅਤੇ ਸਾਧਨਾਂ ਦੀ ਹੋ ਰਹੀ ਕੁਵਰਤੋਂ ਦੀਆਂ ਉਦਾਹਰਣਾਂ-2

0
1847

 ਲੁਧਿਆਣਾ ਅਕੈਡਮੀ ਦੀ ਸੰਪੱਤੀ ਅਤੇ ਸਾਧਨਾਂ ਦੀ ਹੋ ਰਹੀ ਕੁਵਰਤੋਂ ਦੀਆਂ ਉਦਾਹਰਣਾਂ

ਲੜੀ:2- ਓਪਨ ਏਅਰ ਥੇਟਰ ਅਤੇ ਹੋਰ ਸਮਾਨ ਦੀ ਬਰਬਾਦੀ ਦੇ ਦਸਤਾਵੇਜੀ ਸਬੂਤ

(–ਰੰਗਕਰਮੀ ਤ੍ਰਲੋਚਨ ਵਲੋਂ ਲਿਖੀਆਂ 5 ਵਿਚੋਂ ਪਹਿਲੀ ਚਿੱਠੀ)

ਸ਼੍ਰੀ ਤ੍ਰਲੋਚਨ ਲੁਧਿਆਣਾ ਦੇ ਨਾਮਵਰ ਰੰਗਕਰਮੀ ਹਨ। ਪਿਛਲੀ ਪ੍ਰਬਧੰਕੀ ਟੀਮ ਵਲੋਂ ਉਨਾਂ ਨੂੰ ਪੰਜਾਬੀ ਨਾਟਕ ਦੀ ਪੇਸ਼ਕਾਰੀ ਵਿਚ ਸਹਿਯੋਗ ਦੇਣ ਦੀ ਥਾਂ,ਕੰਮ ਵਿਚ ਅੜਿਕੇ ਅੜਾ ਕੇ, ਮਾਨਸਿਕ ਤੋਰ ਤੇ ਪ੍ਰੇਸ਼ਾਨ ਕੀਤਾ ਗਿਆ। ਦੁਖੀ ਹੋਏ ਕਲਾਕਾਰ ਤੋਂ ਮਿਤੀ 16-08-2014 ਨੂੰ ਜਰਨਲ ਸੱਕਤਰ ਨੂੰ ਲਿਖੀ ਚਿੱਠੀ ਵਿਚ ਆਤਮ ਹਤਿਆ ਅਤੇ ਕਤਲ ਕਰਨਤੱਕ ਦੀ ਧਮਕੀ ਦੇ ਹੋ ਗਈ।

ਨਾਲ ਉਹਨਾਂ ਨੇ ਓਪਨ ਏਅਰ ਥੇਟਰ ਅਤੇ ਅਕੈਡਮੀ ਦੇ ਹੋਰ ਸਮਾਨ ਦੀ ਹੋ ਰਹੀ ਬਰਵਾਦੀ ਦੀਆਂ 11 ਤਸਵੀਰਾਂ  ਪ੍ਰਬਧੰਕਾਂ ਦੇ ਨਾਲ ਨਾਲ ਸਾਡੇ(ਮੈਂਬਰਾਂ) ਨਾਲ ਈ-ਮੇਲ ਰਾਹੀਂ ਸਾਂਝੀਆਂ ਕੀਤੀਆਂ।

ਕਿਰਪਾ ਕਰਕੇ ਉਨਾਂ ਦਾ ਇਹ ਮੱਹਤਵਪੂਰਣ ਪੱਤਰ ਇਸ ਲਿੰਕ – http://www.mittersainmeet.in/wp-content/uploads/2017/06/PSA-7-Tarlochan-Dt-26-8-14.pdf ਤੇ ਪੜੋ।

ਬੇਨਤੀ : ਜੇ ਪੂਰਾ ਪੱਤਰ ਪੜਨ ਦਾ ਸਮਾਂ ਨਹੀਂ ਤਾਂ ਘੱਟੋ ਘੱਟ ਪੱਤਰ ਵਿਚ ਮਾਰਕ “ਪੀਲੀਆਂ ਸਤਰਾਂ ਜਰੂਰ ਪੜੋ।

ਨੋਟ : ਹੁਣ ਸਥਿਤੀ ਹੋਰ ਵੀ ਭੈੜੀ ਹੈ। ਪੜੋ 5 ਅਪਰੈਲ ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਰਿਪੋਰਟ ।

ਰਿਪੋਰਟ ਦਾ ਲਿੰਕ :  http://epaper.dainiktribuneonline.com/c/18112703

 

 

 

SHARE

NO COMMENTS

LEAVE A REPLY