ਅੰਧਾ-ਧੁੰਦ ਅਤੇ ਅਣਗਹਿਲੀ/ਲਾਪਰਵਾਹੀ ਨਾਲ ਕੀਤਾ ਕਾਰਜ /Rash and negligent driving

0
1231


ਅੰਧਾ-ਧੁੰਦ ਅਤੇ ਅਣਗਹਿਲੀ/ਲਾਪਰਵਾਹੀ ਨਾਲ ਕੀਤਾ ਕਾਰਜ (Rash and negligent driving)

 (Sections 279, 337, 338 and 304-A IPC)

ਗੱਡੀਆਂ ਦੇ ਡਰਾਇਵਰਾਂ ਵੱਲੋਂ ਗੱਡੀਆਂ ਚਲਾਉਣ ਸਮੇਂ ਵਰਤੀ ਜਾਂਦੀ ਲਾਪਰਵਾਹੀ ਅਤੇ ਅਣਗਹਿਲੀ ਕਾਰਨ ਅਜਿਹੀਆਂ ਵਾਰਦਾਤਾਂ ਵਿਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇੰਡੀਅਨ ਪੀਨਲ ਕੋਡ ਕਿਉਂਕਿ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਸੀ ਅਤੇ ਉਸ ਸਮੇਂ ਬਹੁਤੀਆਂ ਗੱਡੀਆਂ ਉਨ੍ਹਾਂ ਕੋਲ ਹੀ ਸਨ ਇਸ ਲਈ ਆਪਣੇ ਡਰਾਇਵਰਾਂ ਨੂੰ ਸਜ਼ਾ ਤੋਂ ਬਚਾਉਣ ਲਈ, ਅੰਗਰੇਜ਼ਾਂ ਵੱਲੋਂ ਇਸ ਜ਼ੁਰਮ ਦੀ ਸਜ਼ਾ ਨਾ-ਮਾਤਰ (ਵੱਧੋ-ਵੱਧ 2 ਸਾਲ) ਰੱਖੀ ਗਈ ਹੈ।

ਹੁਣ ਉੱਚ ਅਦਾਲਤਾਂ ਦਾ ਵਿਚਾਰ ਹੈ ਕਿ ਅਜਿਹੇ ਦੋਸ਼ੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ। ਸਮੇਂ-ਸਮੇਂ ਉੱਚ ਅਦਾਲਤਾਂ ਵੱਲੋਂ ਦੋਸ਼ੀਆਂ ਨਾਲ ਸਖ਼ਤੀ ਨਾਲ ਨਿਪਟਣ ਲਈ, ਹੇਠਲੀਆਂ ਅਦਾਲਤਾਂ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।

ਲਾਪਰਵਾਹੀ ਨਾਲ ਗੱਡੀਆਂ ਚਲਾਉਣ ਵਾਲੇ ਡਰਾਇਵਰਾਂ ਨਾਲ ਨਜਿੱਠਣ ਵਾਲੇ ਦਿਸ਼ਾ-ਨਿਰਦੇਸ਼

(ੳ) ਜੇ ਕੋਈ ਮੁਸਾਫਿਰ ਡਰਾਇਵਰ ਦੀ ਅਣਗਹਿਲੀ ਕਾਰਨ ਬਸ ਵਿੱਚੋਂ ਡਿੱਗ ਕੇ ਮਰ ਜਾਵੇ ਤਾਂ ਡਰਾਇਵਰ ਉੱਪਰ ਧਾਰਾ 304-ਏ ਆਈ.ਪੀ.ਸੀ. ਦਾ ਜ਼ੁਰਮ ਬਣਦਾ ਹੈ।

Case : Shiv Dev Singh vs. State (Delhi Administration), 1995 Cri.L.J.2142 (Delhi – HC)

Para “4. PW-5 … He and his brother were standing in the bus near the Conductor near the Foot Board. Shital Pershad was standing on the Foot Board. There was a great rush in the bus. They boarded the bus at about 9/9-15 p.m. The bus was being driven at a fast speed. The bus took a sharp turn near Goal Chakkar (round-about) while it was at a fast speed. Consequently, Shital Pershad fell down. He was taken to Irvin hospital where he expired after sometime. …

  1. The prosecution has been able to establish its case beyond any reasonable doubt.”

 

(ਅ)     ਲਾਪਰਵਾਹੀ ਅਤੇ ਅਣਗਹਿਲੀ ਨਾਲ ਗੱਡੀਆਂ ਚਲਾਉਣ ਵਾਲੇ ਡਰਾਇਵਰਾਂ ਨਾਲ ਸਖ਼ਤੀ ਨਾਲ ਨਿਪਟਣਾ ਚਾਹੀਦਾ ਹੈ।

Case : Dalbir Singh vs. State of Haryana, 2000 Cri. L.J.2283 (1) (SC)

Para “1. ….. All those who are manning the sterring of automobiles, particularly professional drivers, must be kept under constant reminders of their duty to adopt utmost care and also of the consequences befalling them in cases of dereliction. One of the most effective ways of keeping such drivers under mental vigil is to maintain deterrent element in sentencing sphere. Any latitude shown to them in that sphere would tempt them to make driving frivolous and frolic.”

 

(ੲ)     ਲਾਪਰਵਾਹੀ ਅਤੇ ਅਣਗਹਿਲੀ ਨਾਲ ਗੱਡੀਆਂ ਚਲਾਉਣ ਵਾਲਿਆਂ ਨੂੰ ਸਜ਼ਾ ਦੇਣ ਸਮੇਂ ‘ਸੁਧਾਰ ਦੀ ਨੀਤੀ’ (policy of correction) ਅਪਣਾਈ ਜਾਣੀ ਚਾਹੀਦੀ ਹੈ।

Case : Rattan Singh v/s State of Punjab, 1980 Cri.L.J. 11(1) (SC)

 

Para “5. Nevertheless, sentencing must have a policy of correction……”

 

(ਸ)     ਅਣਗਹਿਲੀ ਅਤੇ ਲਾਪਰਵਾਹੀ ਨਾਲ ਗੱਡੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਨੇਕ ਚਲਾਨੀ (Probation of Offenders Act) ਉੱਪਰ ਨਹੀਂ ਛੱਡਣਾ ਚਾਹੀਦਾ।

Case (i) : Dalbir Singh vs. State of Haryana, 2000 Cri. L.J.2283 (1) (SC)

 Para “13. Bearing in mind the galloping trend in road accidents in India and the devastating consequences visiting the victims and their families, Criminal Courts cannot treat the nature of the offence under S. 304-A, I.P.C. as attracting the benevolent provisions of S. 4 of the PO Act.

Case (ii) : Manjit Singh vs. State of Punjab, 1997 Cri. L.J.331 (P & H – HC)

Para “15. Then the learned counsel for the petitioner has argued that the petitioner ought to have been released on probation of good conduct. This contention is devoid of any force. The Judicial Magistrate Amritsar, rightly observed that no lenient view could be taken against the petitioner for the commission of the offence in question. The sentence imposed upon the petitioner was not challenged before the appellate Court as is evident from the impugned judgment. I also do not find any jurisdiction to interfere even with the order of sentence.”

Case (iii) : Gobind Singh Vs. State of Haryana 1996(2) RCR cri. 687 (P & H – HC)

Para “6. ….. In view of the law laid down by the Hon’ble Supreme Court, the maximum sentence of one year was awarded U/s 304-A & U/ss 337/338 of Indian Penal Code cannot be said to be excessive.”

SHARE

NO COMMENTS

LEAVE A REPLY