January 26, 2022

Mitter Sain Meet

Novelist and Legal Consultant

ਹੁਣ ‘ਕਟਿਹਰਾ’ ਨਾਵਲ ਕੰਨੀ ਵੀ ਸੁਣਿਆ ਜਾ ਸਕੇਗਾ

ਹੁਣ ‘ਕਟਿਹਰਾ’ ਨਾਵਲ ਕੰਨੀ ਵੀ ਸੁਣਿਆ ਜਾ ਸਕੇਗਾ।

  • – ਉਹ ਵੀ ਬੀਬਾ ਦਵਿੰਦਰ ਕੌਰ ਸੈਣੀ ਜੀ ਦੀ ਪ੍ਰਭਾਵਸ਼ਾਲੀ ਅਵਾਜ ਵਿੱਚ।

ਇੰਝ ਹੁਣ ‘ਫੌਜਦਾਰੀ ਨਿਆ ਪ੍ਰਬੰਧਕ’ ਨੂੰ ਬਾਰੀਕੀ ਨਾਲ ਪੇਸ਼ ਕਰਦੇ ਮੇਰੇ ਤਿੰਨੋ ਨਾਵਲ ‘ਤਫਤੀਸ਼’, ‘ਕਟਿਹਰਾ’ ਅਤੇ ‘ਸੁਧਾਰ ਘਰ’, ਇਸੇ ‘ਨਾਨੀ-ਦਾਦੀ’ ਵਰਗੀ ਮਿੱਠੀ ਅਵਾਜ ਵਿੱਚ ਸੁਣੇ ਜਾ ਸਕਣਗੇ।
-ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਹੋਰ ਅਮੀਰ ਬਣਾਉਣ ਲਈ ਮੇਰੇ ਅਤੇ ਹਜਾਰਾਂ ਪੰਜਾਬੀ ਪ੍ਰੇਮੀਆਂ ਵਲੋਂ ਬੀਬਾ ਸੈਣੀ ਜੀ ਦਾ ਬਹੁਤ ਬਹੁਤ ਧੰਨਵਾਦ।

  1. https://youtu.be/8auUgwJJAMU

2. https://www.youtube.com/watch?v=rEImldry74g

  1. https://youtu.be/uETCf5NNe9U