October 17, 2021

Mitter Sain Meet

Novelist and Legal Consultant

ਪੁਰਸਕਾਰਾਂ ਤੇ ਰੋਕ ਲਾਉਣ ਵਾਲਾ ਅਦਾਲਤ ਦਾ ਨਵਾਂ (21.09.2021) ਹੁਕਮ

ਹੁਕਮ ਦਾ ਲਿੰਕ

http://www.mittersainmeet.in/wp-content/uploads/2021/09/Stay-order-21.9.2021.pdf


ਅਦਾਲਤ ਦੇ ਇਸ ਨਵੇਂ ਹੁਕਮ (ਮਿਤੀ 21.9.21) ਨੂੰ ਧਿਆਨ ਨਾਲ ਪੜ੍ਹੋ।

ਹੁਕਮ ਵਿੱਚ ਦਰਜ ਹੈ ਕਿ
-ਸਰਕਾਰ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ
-ਉਸ ਨੂੰ ਦਾਵੇ ਦਾ ਜਵਾਬ ਤਿਆਰ ਕਰਨ ਲਈ
-‘ਇਕ ਮਹੀਨੇ ਤੋਂ “ਵੱਧ” ਸਮਾਂ ਦਿਤਾ ਜਾਵੇ ।’
ਲੰਬਾ ਸਮਾਂ ਮੰਗਣ ਦਾ ਅਰਥ ਹੈ ਕਿ
-ਸਰਕਾਰ ਨੂੰ ਪਟੀਸ਼ਨ ਵਿੱਚ ਉਠਾਏ ਨੁਕਤਿਆਂ ਦਾ ਜਵਾਬ ਨਹੀਂ ਸੁੱਝ(ਲੱਭ) ਰਿਹਾ।

ਦੇਖੀਏ ਆਗੇ ਆਗੇ ਹੋਤਾ ਹੈ ਕਿਆ!