June 4, 2023

Mitter Sain Meet

Novelist and Legal Consultant

ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਅਤੇ ਸਕਰੀਨਿੰਗ ਕਮੇਟੀ

ਭਾਸ਼ਾ ਵਿਭਾਗ ਵਲੋਂ ਪੁਰਸਕਾਰਾਂ ਲਈ ਸੁਝਾਏ ਨਾਵਾਂ ਵਿਚੋਂ ਕੁੱਝ ਨਾਂ ਛਾਂਟੀ ਕਰਨ ਵਾਲੀ

15 ਮੈਂਬਰੀ ਸਕਰੀਨਿੰਗ ਕਮੇਟੀ

1.       ਸ਼੍ਰੀ ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਨਾਭਾ।

2.       ਡਾ.ਸੁਰਜੀਤ ਪਾਤਰ, ਪ੍ਰਧਾਨ ਕਲਾ ਪ੍ਰੀਸ਼ਦ, ਚੰਡੀਗੜ੍ਹ।

3.       ਡਾ.ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

4.       ਸ਼੍ਰੀ ਪਰਮਜੀਤ ਸਿੰਘ ਸਿੱਧੂ ਉਰਫ ਪੰਮੀ ਬਾਈ, ਪਟਿਆਲਾ।

5.       ਸ਼੍ਰੀ ਅਨਿਲ ਧੀਮਾਨ, ਆਰ.ਐਸ.ਡੀ. ਕਾਲਜ, ਫ਼ਿਰੋਜ਼ਪੁਰ।

6.       ਸਰਦਾਰ ਪੰਛੀ, ਲੁਧਿਆਣਾ।

7.       ਡਾ.ਵਰਿੰਦਰ ਕੁਮਾਰ, ਪਟਿਆਲਾ।

8.       ਸ਼੍ਰੀ ਕੇਵਲ ਧਾਲੀਵਾਲ, ਅੰਮ੍ਰਿਤਸਰ।

9.       ਡਾ.ਸੁਰਜੀਤ ਲੀ, ਪਟਿਆਲਾ।

10.     ਡਾ.ਦੀਪਕ ਮਨਮੋਹਨ ਸਿੰਘ, ਪਟਿਆਲਾ।

11.      ਡਾ.ਮਨਮੋਹਨ ਸਿੰਘ ਦਾਊਂ, ਮੋਹਾਲੀ।

12.      ਸ.ਤੀਰਥ ਸਿੰਘ ਢਿੱਲੋਂ, ਜਲੰਧਰ।

13.      ਡਾ.ਮੇਘਾ ਸਿੰਘ, ਮੋਹਾਲੀ।

14.      ਡਾ.ਸਵਰਾਜਬੀਰ ਸਿੰਘ, ਚੰਡੀਗੜ੍ਹ।

15.      ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ (ਚੇਅਰਮੈਨ/ਕਨਵੀਨਰ)

————————

ਨੋਟ: 1. ਇਕੱਤਰਤਾ: ” ਮਿਤੀ 01 ਦਸੰਬਰ, 2020 ਦਿਨ ਮੰਗਲਵਾਰ ਨੂੰ ਸਵੇਰੇ 11.00 ਵਜੇ ਪੰਜਾਬ ਸਰਕਾਰ ਵੱਲੋਂ ਗਠਿਤ ਸਕਰੀਨਿੰਗ ਕਮੇਟੀ ਦੀ ਇਕੱਤਰਤਾ ਕਮੇਟੀ ਦੇ ਕਨਵੀਨਰ ਡਾਇਰੈਕਟਰ, ਭਾਸ਼ਾ ਦੇ ਦਫ਼ਤਰੀ ਕਮਰੇ ਵਿਚ ਹੋਈ।”

2. ਇਸ ਇਕੱਤਰਤਾ ਵਿਚ ਡਾ.ਸਵਰਾਜਬੀਰ ਸਿੰਘ ਅਤੇ ਡਾ.ਮੇਘਾ ਸਿੰਘ ਸ਼ਾਮਲ ਨਹੀਂ ਹੋਏ।

3. ਮੀਟਿੰਗ ਦੀ ਕਾਰਵਾਈ: ਭਾਸ਼ਾ ਵਿਭਾਗ ਅਨੁਸਾਰ ” ਮੀਟਿੰਗ ਵਿਚ ਸਮੂਹ ਮੈਂਬਰਾਂ ਵੱਲੋਂ ਸਰਬ-ਸੰਮਤੀ ਨਾਲ ਸਾਲ 2015, 2016, 2017, 2018, 2019 ਅਤੇ 2020 ਦੇ ਪੰਜਾਬੀ ਸਾਹਿਤ ਰਤਨ ਅਤੇ ਵੱਖ-ਵੱਖ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਲਈ ਪੈਨਲ ਤਿਆਰ ਕੀਤੇ ਗਏ।”