May 29, 2023

Mitter Sain Meet

Novelist and Legal Consultant

‘NRI Law in Punjab’

NRI Laws in Punjab

ਪ੍ਰਵਾਸੀ ਭਾਰਤੀਆਂ ਦੀਆਂ ਆਪਣੇ ਜੱਦੀ ਮੁਲਕ ਵਿਚ ਬਹੁਤ ਸਾਰੀਆਂ ਜਾਇਦਾਦਾਂ ਹਨ, ਪਰ ਜਦੋਂ ਉਹ ਆਪਣੀਆਂ ਅਜਿਹੀਆਂ ਪ੍ਰੋਪਰਟੀਜ਼ ਦੀ ਸਾਂਭ ਸੰਭਾਲ ਜਾਂ ਵੇਚ ਵੱਟ ਲਈ ਇੰਡੀਆਂ ਜਾਂ ਪੰਜਾਬ ਜਾਂਦੇ ਹਨ, ਤਾਂ ਉਨਾ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹਾਲਾਤ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਭਾਰਤੀਆਂ ਲਈ ਵੱਖਰੇ ਪੁਲਿਸ ਸਟੇਸ਼ਨ, ਅਤੇ ਅਤੇ ਕਮਿਸ਼ਨ ਆਦਿ ਵੀ ਬਣਾਏ ਗਏ ਹਨ। ਪਰ ਹਕੀਕਤ ਵਿੱਚ ਇਹ ਕਿੰਨੇ ਕੁ ਕਾਰਗਰ ਸਾਬਤ ਹੋ ਰਹੇ ਹਨ। ਪੇਸ਼ ਹੈ ਇਸ ਮਾਮਲੇ ਵਾਰੇ ਪੰਜਾਬ ਵਿੱਚ ਡਿਸਟਿਕ ਅਟਾਰਨੀ ਰਹੇ, ਅਤੇ ਅਜਿਹੇ ਕਾਨੂੰਨਾਂ ਸਬੰਧੀ ਕਾਫੀ ਕੰਮ ਕਾਜ ਕਰ ਚੁੱਕੇ ਮਿੱਤਰ ਸੈਨ ਮੀਤ ਨਾਲ ਕੀਤੀ ਇਹ ਗੱਲਬਾਤ…

Posted by OMNI Punjabi on Tuesday, 12 June 2018