ਇੱਕ ਇਸਤਰੀ ਦੀ ਗ੍ਰਿਫਤਾਰੀ : ਨਾ ਟਲਣ ਯੋਗ (unavoidable) ਹਾਲਾਤ ਵਿੱਚ, ਕਿਸੇ ਇਸਤਰੀ ਮੁਲਜ਼ਮ ਨੂੰ, ਇਸਤਰੀ ਪੁਲਿਸ ਕਾਂਸਟੇਬਲ ਦੀ ਗੈਰ-ਹਾਜ਼ਰੀ ਵਿੱਚ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
Case: State of Maharashtra v/s Christian Community Welfare Council of India 2004 Cri.L.J.14 (SC)
Para “9…..in circumstances where the Arresting Officers is reasonably satisfied that such presence of a lady constable is not available or possible and / or the delay in arresting caused by securing the presence of a lady constable would impede the course of investigation such Arresting Officer for reasons to be recorded either before the arrest or immediately after the arrest be permitted to arrest a female person for lawful reasons at any time of the day or night depending on the circumstances of the case even without the presence of a lady constable.”
More Stories
ਸੱਤ ਸਾਲ ਜਾਂ ਸੱਤ ਸਾਲ ਤੱਕ ਸਜ਼ਾ ਵਾਲੇ ਜ਼ੁਰਮਾਂ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਪ੍ਰਕ੍ਰਿਆ
ਦੋਸ਼ੀ ਦੀ ਗ੍ਰਿਫਤਾਰੀ -(Arrest of Accused)
Important case law on the matter of arrest of accused in offences in which the punishment is seven years or less-Arnesh Kumar’s Case