October 23, 2020

Mitter Sain Meet

Novelist and Legal Consultant

ਪਤੀ ਪਤਨੀ ਦੇ ਝਗੜੇ ਅਤੇ ਫੋਜਦਾਰੀ ਕਾਨੂੰਨ (Marriage dispute)

ਪਤੀ ਪਤਨੀ ਦੇ ਝਗੜੇ ਅਤੇ ਫੋਜਦਾਰੀ ਕਾਨੂੰਨ

ਪਤੀ ਪਤਨੀ ਦੇ ਰਿਸ਼ਤਿਆਂ ਵਿੱਚ ਵੱਦ ਰਹੀ ਤਰੇੜ ਅੱਜ ਕੱਲ ਘਰ ਘਰ ਦੀ ਕਹਾਣੀ ਹੈ।ਅਡਜਸਟਮੈਂਟ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਜਾਣ ਬਾਅਦ,ਧਿਰਾਂ ਜਦੋਂ ਕਾਨੂੰਨ ਦੇ ਰਾਹ ਪੈਂਦੀਆਂ ਹਨ ਤਾਂ ਪੈਰ ਪੈਰ ਤੇ ਸੱਮਸਿਆਵਾਂ ਉਨਾਂ ਨੂੰ ਘੇਰਦੀਆਂ ਹਨ।ਗਲ ਆ ਪਈ ਬਲਾ ਤੋਂ ਸੁੱਖੀ ਸਾਂਦੀ ਖਹਿੜਾ ਛੁੱਟ ਸਕੇ, ਇਸ ਲਈ ਇਸ ਸੱਮਸਿਆ ਨਾਲ ਸੰਬਧਤ ਕਾਨੂੰਨ ਅਤੇ ਕਾਨੂੰਨੀ ਪ੍ਰਕਿਰਿਆ ਵਾਰੇ ਮੁੱਡਲੀ ਜਾਣਕਾਰੀ ਹੋਣੀ ਜਰੂਰੀ ਹੈ।

ਇਹ ਜਾਣਕਾਰੀ ਅਗਲੇ ਲੇਖਾਂ ਵਿੱਚ ਦਿਤੀ ਜਾ ਰਹੀ ਹੈ।