March 25, 2023

Mitter Sain Meet

Novelist and Legal Consultant

ਨੌਕਰੀਆਂ ਲਈ ਇਮਤਿਹਾਨ -ਪੰਜਾਬੀ ਵਿਚ ਵੀ ਲੈਣ ਲਈ ਹੋਏ ਹੁਕਮ -ਪਿਛਲੇ ਸੰਘਰਸ਼ ਦਾ ਇਤਿਹਾਸ

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਪਬਲਿਕ ਸਰਵਿਸ ਕਮਿਸ਼ਨ, ਪੰਜਾਬ ਸਟੇਟ ਪਾਵਰ ਕਾਰਪੁਰੇਸ਼ਨ ਅਤੇ ਪੰਜਾਬ ਸਰਕਾਰ ਨਾਲ, ਇਨ੍ਹਾਂ ਅਤੇ ਹੋਰ ਅਦਾਰਿਆਂ ਵਲੋਂ, ਸ਼੍ਰੇਣੀ ਸੀ ਅਤੇ ਡੀ ਨੌਕਰੀਆਂ ਲਈ ਲਏ ਜਾਂਦੇ ਇਮਤਿਹਾਨ ਪੰਜਾਬੀ ਵਿਚ ਵੀ ਲਏ ਜਾਣ ਲਈ ਮਈ 2019 ਤੋਂ ਹੀ ਕੀਤੇ ਜਾ ਰਹੇ ਸੰਘਰਸ਼ ਅਤੇ ਪ੍ਰਾਪਤ ਹੋਏ ਸਿੱਟਿਆਂ ਦਾ ਹਿਤਿਹਾਸ, ਇਸ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ:

http://www.mittersainmeet.in/wp-content/uploads/2022/05/Exams-English-complete-letter.pdf