1 ਨਵੰਬਰ 2018 ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀਆਂ ਸਾਰੀਆਂ ਜਿਲਾ ਅਤੇ ਤਹਿਸੀਲ ਇਕਾਈਆਂ ਵਲੋਂ ਆਪਣੇ ਆਪਣੇ ਡਿਪਟੀ ਕਮਿਸ਼ਨਰ, ਜਿਲਾ ਸਿਖਿਆ ਅਫਸਰ, ਐਸ.ਡੀ.ਐਮ ਅਤੇ ਬਲਾਕ ਸਿਖਿਆ ਅਫਸਰਾਂ ਨੂੰ ਬੇਨਤੀ ਪੱਤਰ ਦੇ ਕੇ ਮੰਗ ਕੀਤੀ ਗਈ ਸਾਰੇ ਸਰਕਾਰੀ ਦਫਤਰਾਂ ਵਿਚ ਹੁੰਦਾ ਕੰਮ ਕਾਜ਼ ਪੰਜਾਬੀ ਵਿਚ ਕੀਤਾ ਜਾਵੇ। ਅਤੇ ਪੰਜਾਬ ਵਿਚ ਸਤਿਥ ਸਾਰੇ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਭਾਸ਼ਾ ਦੀ ਪੜਾਈ ਯਕੀਨੀ ਬਣਾਈ ਜਾਵੇ।
ਇਸ ਸਰਗਰਮੀ ਦੀਆਂ ਕੁੱਝ ਤਸਵੀਰਾਂ:
ਜਿਲ੍ਹਾ ਲੁਧਿਆਣਾ ਇਕਾਈ
ਤਹਿਸੀਲ ਸਮਰਾਲਾ ਇਕਾਈ
ਜਿਲ੍ਹਾ ਇਕਾਈ ਗੁਰਦਾਸਪੁਰ
ਤਹਿਸੀਲ ਇਕਾਈ ਬਾਘਾ ਪੁਰਾਣਾ
ਤਹਿਸੀਲ ਇਕਾਈ ਨਿਹਾਲ ਸਿੰਘ ਵਾਲਾ
ਜਿਲ੍ਹਾ ਬਰਨਾਲਾ ਇਕਾਈ
ਜਿਲ੍ਹਾ ਇਕਾਈ ਮਾਨਸਾ
ਜਿਲ੍ਹਾ ਇਕਾਈ ਮੋਹਾਲੀ
ਜਿਲ੍ਹਾ ਇਕਾਈ ਸੰਗਰੂਰ
More Stories
2019 ਦੀ ਸਰਗਰਮੀ -ਦੀਆਂ ਤਸਵੀਰਾਂ
2019 ਦੀ ਸਰਗਰਮੀ -ਦੀਆਂ ਖਬਰਾਂ ਅਤੇ ਰਿਪੋਰਟ
2018 ਦੀ ਸਰਗਰਮੀ -ਦੀਆਂ ਖਬਰਾਂ