February 16, 2025

Mitter Sain Meet

Novelist and Legal Consultant

2018 ਦੀ ਸਰਗਰਮੀ -ਦੀਆਂ ਖਬਰਾਂ

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀਆਂ ਸਾਰੀਆਂ ਜਿਲਾ ਅਤੇ ਤਹਿਸੀਲ ਇਕਾਈਆਂ ਵਲੋਂ ਆਪਣੇ ਆਪਣੇ ਡਿਪਟੀ ਕਮਿਸ਼ਨਰ, ਜਿਲਾ ਸਿਖਿਆ ਅਫਸਰ, ਐਸ.ਡੀ.ਐਮ ਅਤੇ ਬਲਾਕ ਸਿਖਿਆ ਅਫਸਰਾਂ ਨੂੰ ਬੇਨਤੀ ਪੱਤਰ ਦੇ ਕੇ ਮੰਗ ਕੀਤੀ ਗਈ ਸਾਰੇ ਸਰਕਾਰੀ ਦਫਤਰਾਂ ਵਿਚ ਹੁੰਦਾ ਕੰਮ ਕਾਜ਼ ਪੰਜਾਬੀ ਵਿਚ ਕੀਤਾ ਜਾਵੇ। ਅਤੇ ਪੰਜਾਬ ਵਿਚ ਸਤਿਥ ਸਾਰੇ ਸਕੂਲਾਂ ਵਿਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਭਾਸ਼ਾ ਦੀ ਪੜਾਈ ਯਕੀਨੀ ਬਣਾਈ ਜਾਵੇ।

ਉਸ ਸਰਗਰਮੀ ਨੂੰ ਮੀਡੀਆ ਵਿਚ ਭਰਵਾਂ ਹੁੰਗਾਰ ਮਿਲਿਆ। ਕੁੱਝ ਖਬਰਾਂ:

————————————————————————————-