ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ, ਸੂਚਨਾ ਕਾਨੂੰਨ 2005 ਦੀਆਂ ਵਿਵਸਥਾਵਾਂ ਅਧੀਨ ਸਰਕਾਰੀ ਅਦਾਰਿਆਂ ਤੋਂ ਸੂਚਨਾ ਪ੍ਰਾਪਤ ਕਰਨ ਲਈ , ਬਣੀ ਵਿਸ਼ੇਸ਼ ਟੀਮ ਦੇ ਕਾਰਕੁਨਾਂ ਸਰਬ ਸ੍ਰੀ ਆਰ.ਪੀ ਸਿੰਘ, ਹਰਬਖਸ਼ ਸਿੰਘ ਗਰੇਵਾਲ, ਦਵਿੰਦਰ ਸਿੰਘ ਸੇਖਾ, ਮਹਿੰਦਰ ਸਿੰਘ ਸੇਖੋਂ ਅਤੇ ਮਿੱਤਰ ਸੈਨ ਮੀਤ ਵਲੋਂ 31.01.2018 ਤੋਂ 29.01. 2024 ਤੱਕ, ਵੱਖ ਵੱਖ ਸਰਕਾਰੀ ਅਦਾਰਿਆਂ ਨੂੰ 60 ਅਰਜ਼ੀਆਂ ਦਿੱਤੀਆਂ ਗਈਆਂ।
ਇਸ ਉਪਰਾਲੇ ਰਾਹੀਂ ਬਹੁਤ ਸਾਰੀ ਅਜਿਹੀ ਸੂਚਨਾ ਪ੍ਰਾਪਤ ਹੋਈ। ਉਸ ਸੂਚਨਾ ਰਾਹੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ, ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਬਣੀਆਂ ਸੰਸਥਾਵਾਂ ਵਿਚ ਹੁੰਦੀਆਂ ਧਾਂਦਲੀਆਂ ਦੀ ਠੋਸ ਜਾਣਕਾਰੀ ਪ੍ਰਾਪਤ ਹੋਈ।
ਉਹ ਸਾਰੀ ਜਾਣਕਾਰੀ ਅਗਲੀਆਂ ਪੋਸਟਾਂ ਰਾਹੀਂ ਤੁਹਾਡੇ ਨਾਲ ਸਾਂਝੀ ਕਰਾਂਗੇ।
ਹਾਲ ਦੀ ਘੜੀ ਉਨ੍ਹਾਂ ਅਰਜ਼ੀਆਂ ਦਾ ਲਿੰਕ:
http://www.mittersainmeet.in/wp-content/uploads/2024/04/RTI-alications-60.pdf

More Stories