ਅਧਿਕਾਰੀਆਂ ਅਤੇ ਸਕੂਲਾਂ ਤੇ ਹੋਰ ਦਬਾਅ
ਅਤੇ
ਅਖੀਰ ਕਾਮਯਾਬੀ
-ਇੰਨੀ ਮਿਹਨਤ ਬਾਅਦ ਸਾਨੂੰ ਮੰਜ਼ਿਲ ਦਿਖਾਈ ਦੇਣ ਲੱਗੀ।
-ਪਰ ਹਾਲੇ ਖਰਗੋਸ਼ ਵਾਂਗ ਬੇਫਿਕਰ ਹੋ ਕੇ, ਅੱਧ ਵਿਚਕਾਰ ਨਹੀਂ ਸੀ ਸੁੱਤਾ ਜਾ ਸਕਦਾ।
-ਆਪਣਾ ਦਬਾਅ ਜਾਰੀ ਰਖਦੇ ਹੋਏ ਅਸੀਂ ਮਿਤੀ 6.12.2019 ਨੂੰ, ਸਕੱਤਰ ਸਿੱਖਿਆ ਵਿਭਾਗ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਾਉਣ ਵਿੱਚ ਢਿੱਲ ਮਿਸ ਕਰ ਰਹੇ ਜਿਲਾ ਸਿੱਖਿਆ ਅਫਸਰਾਂ ਵਿਰੁੱਧ ਕਾਰਵਾਈ ਕਰਨ।
ਫੇਰ ਮਿਤੀ 28.01.2020 ਨੂੰ ਇਹੋ ਮੰਗ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਚਿੱਠੀ ਲਿਖੀ ਗਈ।
C.M.-Dt28.01.2020-Pbi-in-Prvt-Schools
More Stories
ਡਾਇਰੈਕਟਰ ਭਾਸ਼ਾ ਵਿਭਾਗ -ਮਿਤੀ 7.7.2024
ਪ੍ਰਮੁੱਖ ਸਕੱਤਰ ਭਾਸ਼ਾ ਵਿਭਾਗ ਨੂੰ -ਮਿਤੀ 8.11.2022
ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਨੂੰ ਮਿਤੀ 17.7.22